Music Downloads & Lyrics
ਲੜ ਗਈਆਂ ਅੱਖੀਆਂ ਹੋ ਗਈਆਂ ਜਾਰ ਵੇ
ਬੀਬਾ ਦੱਸ ਕੀ ਇਹਨੂੰ ਹੀ ਕਹਿੰਦੇ ਪਿਆਰ ਵੇ
ਬੀਬਾ ਲੜ ਗਈਆਂ ਅੱਖੀਆਂ ਹੋ ਗਈਆਂ ਯਾਰ ਵੇ ਬੀਬਾ
ਦੱਸ ਕੀ ਇਹਨੂੰ ਹੀ ਕਹਿੰਦੇ ਪਿਆਰ ਵੇ
ਬੀਬਾ ਦਿਲ ਕਮਲਾ ਨਾ ਵੱਸ ਵਿੱਚ ਰਹਿ ਗਿਆ ਹੋ ਗਿਆ
ਵਸਤੋਂ ਵਾਰ ਵੇ
ਬੀਬਾ ਲੜ ਗਈਆਂ ਅੱਖੀਆਂ ਹੋ ਗਈਆਂ ਜਾਰ ਵੇ
ਬੀਬਾ ਦੱਸ ਕੀ ਇਹਨੂੰ ਹੀ ਕਹਿੰਦੇ ਪਿਆਰ ਵੇ
ਬੀਬਾ ਪਿਆਰ ਵੇ ਬੀਬਾ
ਸੰਗ ਦੀ ਸੰਗ ਦੀ ਲਾਲ ਹੋ ਜਾਵਾਂ ਸੋਚਾਂ ਜਦ ਤੇਰੇ
ਬਾਰੇ ਧਰਤੀ ਅੰਬਰ ਇੱਕ ਹੋ ਗਏ ਇੱਕ ਲੱਗਦੇ ਨੇ
ਯੁਗ ਚਾਰੇ ਸ਼ਰਬਤ ਹੋ ਜੇ ਖਾਰਾ ਪਾਣੀ ਝਾਤੀ ਦੇਵੇ
ਮਾਰ ਵੇ ਪੀਪਾ
ਲੜ ਗਈਆਂ ਅੱਖੀਆਂ ਹੋ ਗਈਆਂ ਜਾਰ ਵੇ
ਬੀਬਾ ਦੱਸ ਕੀ ਇਹਨੂੰ ਹੀ ਕਹਿੰਦੇ ਪਿਆਰ ਵੇ ਬੀਬਾ
ਕਹਿੰਦੇ ਪਿਆਰ ਵੇ
ਬੀਬਾ ਚੰਨ ਧਰਤੀ ਤੇ ਆਇਆ ਏ ਆਇਆ ਏ ਚੰਨ ਧਰਤੀ ਤੇ
ਆਇਆ ਏ ਧਰਤੀ ਤੇ ਆਇਆ ਤੱਕ ਤੈਨੂੰ ਇੰਜ
ਲੱਗਿਆ ਜਿਵੇਂ ਰੱਬ ਨੀ ਮੈਂ ਪਾਇਆ ਏ ਪਾਇਆ ਏ
ਜਿਵੇਂ ਰੱਬ ਨੀ ਮੈਂ ਪਾਇਆ
ਏ ਅੱਜ ਤੋਂ ਤੂੰਹੀਓ ਇਹ ਹੱਕਦਾਰ ਨੀ
ਬੀਬਾ ਤੇਰੇ ਤੇਰੇ ਨਾਂ ਲਿਖਤਾ ਸੰਸਾਰ ਨੀ ਬੀਬਾ
ਲੜ ਗਈਆਂ ਅੱਖੀਆਂ ਹੋ ਗਈਆਂ ਜਾਰ ਵੇ
ਬੀਬਾ ਦੱਸ ਕੀ ਇਹਨੂੰ ਹੀ ਕਹਿੰਦੇ ਪਿਆਰ ਵੇ ਬੀਬਾ
ਅੱਜ ਤੋਂ ਤੁਹੀਓ ਇਹ ਹੱਕਦਾਰ ਨੀ
ਬੀਬਾ ਕਦ ਤੂੰ ਸਾਂਭੇਗੀ ਪਰਿਵਾਰ
ਨੀ ਬੀਬਾ
ਅੱਖੀਆਂ ਗੀਤ ਸਿਮੀ ਵਿਰਕ ਅਤੇ ਵਿਂਡਰ ਐਨ ਮਹਰਾ ਦੀ ਪੰਜਾਬੀ ਗੀਤ ਲਿਰਿਕਸ, mp3 ਡਾਊਨਲੋਡ ਅਤੇ ਵੀਡੀਓ ਡਾਊਨਲੋਡ ਲਈ। ਅਸੀਂ ਤੁਹਾਨੂੰ ਮੁਫਤ ਸੰਗੀਤ, ਆਡੀਓ ਅਤੇ ਸੰਗੀਤ ਡਾਊਨਲੋਡ ਦੀ ਸਹੂਲਤ ਪ੍ਰਦਾਨ ਕਰਦੇ ਹਾਂ।
Discover the official Akhian song by Simmi Virk and Vinder N Majra with lyrics, mp3 download, video download, and free music. Enjoy high-quality audio and popular Punjabi song downloads now.