Music Downloads & Lyrics
ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ ਤੂੰ ਲੱਗਦੀ
ਬੜੀ ਉਦਾਸ ਨੀ ਮਾਂ ਤੈਨੂੰ ਚੇਤੇ ਜੇ ਮੇਰਾ ਬਾਪੂ
ਆ ਗਿਆ ਉੱਠ ਕਰੀਏ ਅਰਦਾਸ ਨੀ ਮਾਂ ਇੱਕ ਦਿਨ ਪੁੱਤ
ਸੀ ਮਾਂ ਨੂੰ ਪੁੱਛਦਾ
ਥੋੜੇ ਦਿਨ ਮੇਰੇ ਜਨਮ ਤੋਂ ਪਹਿਲਾਂ ਤੂੰ ਕਹਿੰਦੀ
ਪਰਦੇਸ ਗਿਆ ਵਿਰਲੇ ਹੀ ਓਰਾਂ ਤੇ ਤੁਰਦੇ ਦੱਸ ਕੇ
ਜੋ ਦਸ਼ਮੇਸ਼ ਗਿਆ ਮੈਨੂੰ ਵੀ ਓਰਾਂ ਤੇ ਤੋਰੀ ਕਰ ਲਈ
ਬੀਏ ਪਾਸ ਨੀ ਮਾਂ ਤੈਨੂੰ ਚੇਤੇ ਜੇ ਮੇਰਾ ਬਾਪੂ ਆ
ਗਿਆ ਉੱਠ ਕਰੀਏ ਅਰਦਾਸ ਨੀ ਮਾਂ ਇੱਕ ਦਿਨ ਪੁੱਤ
ਸੀ ਮਾਂ ਨੂੰ ਪੁੱਛਦਾ
ਦਾ ਤੂੰ ਕਹਿਨੀ ਆ ਧਰਮੀ ਉਹਦੇ ਲੋਕੀ ਕਹਿੰਦੇ
ਡਾਕੂ ਨੇ ਰਾਜਦੂਤ ਸੀ ਅਗਵਾ ਕਰ ਲਿਆ ਕਹਿੰਦੇ
ਮੇਰੇ ਬਾਪੂ ਨੇ ਕਿਉਂ ਨਹੀਂ ਬੋਲਦੀ ਹੁਣ ਮੇਰੀ
ਅੰਮੀਏ ਦੱਸਦੇ ਗੱਲ ਜੋ ਖਾਸ ਨੀ ਮਾਂ ਤੈਨੂੰ ਚੇਤੇ
ਜੇ ਮੇਰਾ ਬਾਪੂ ਆ ਗਿਆ ਉੱਠ ਕਰੀਏ ਅਰਦਾਸ ਨੀ ਮਾਂ
ਇੱਕ ਦਿਨ ਪੁੱਤ ਸੀ ਮਾਂ ਨੂੰ
ਪੁੱਛਦਾ ਇੱਕ ਵਾਰੀ ਤੂੰ ਆ ਕੇ ਮਿਲ ਜਾ ਭਾਵੇਂ
ਕਿਤਨਾ ਦੂਰ ਤੂੰ ਹੋਵੇਂ ਮੈਂ ਤੇ ਮਾਨਤ ਗੱਲਾਂ
ਕਰਦੇ ਹੋ ਸਕਦਾ ਮਜਬੂਰ ਤੂੰ ਹੋਵੇਂ ਸਤਿਗੁਰ ਸੱਚਾ
ਬਦਲੇ ਲੈ ਲੂ ਤੂੰ ਕਿਉਂ ਹੋਵੇਂ ਉਦਾਸ ਨੀਵਾਂ
ਤੈਨੂੰ ਚੱਤੇ ਜੇ ਮੇਰਾ ਬਾਪੂ ਆ ਗਿਆ ਉੱਠ ਕਰੀਏ
ਅਰਦਾਸ ਨੀਵਾਂ ਇੱਕ ਦਿਨ ਪੁੱਤ ਸੀ ਮਾਂ ਨੂੰ
ਪੁੱਛਦਾ ਬਸ ਕਰ ਦਿੱਲੀਏ ਗਰਕ ਤੂੰ ਜਾਣਾ ਕਰ ਲਏ
ਜ਼ੁਲਮ ਬਥੇਰੇ ਨੀ ਵਾਰੋ ਵਾਰੀ ਸਭ ਤੁਰ ਜਾਣੇ ਪਾਲੇ
ਟੱਟੂ ਤੇਰੇ ਨੀ ਸੌਤਰਾਂ ਵਾਲਾ ਸੱਚ ਹੀ ਲਿਖਦਾ
ਇੱਕ ਦਿਨ ਹੋ ਇਨਸਾਫ ਨੀਵਾਂ ਤੈਨੂੰ ਚੇਤੇ ਜੇ
ਮੇਰਾ ਬਾਪੂ ਆ ਗਿਆ ਉੱਠ ਕਰੀਏ ਅਰਦਾਸ
ਨੀ ਮਾਂ ਇੱਕ ਦਿਨ ਪੁੱਤ ਸੀ ਮਾਂ ਨੂੰ ਪੁੱਛਦਾ
ਪੰਜਾਬੀ ਗੀਤ ਦੀ ਲਿਰਿਕਸ, mp3 ਡਾਊਨਲੋਡ, ਵੀਡੀਓ ਡਾਊਨਲੋਡ, ਸੰਗੀਤ, ਆਡੀਓ ਅਤੇ ਮੁਫਤ ਸੰਗੀਤ।
Enjoy the latest Punjabi song "Dear Bapu" by Chani Nattan with lyrics, free mp3 download, and video. Perfect for fans looking for high-quality audio and song lyrics. Download now to experience the full song and enjoy Punjabi music.
Get the latest Punjabi song "Dear Bapu" by Chani Nattan with lyrics, free mp3 download, video, and audio. Perfect for fans seeking official and remix versions. Download the song and listen offline for free.