Music Downloads & Lyrics
ਨੀ ਤੂੰ ਤੀਰਾਂ ਨਾਲੋਂ ਤਿੱਖਾ ਰੱਖੇ ਸੁਰਮਾ
ਕਿੱਥੋਂ ਸਿੱਖਿਆ ਮੜਕ ਨਾਲ ਤੁਰਨਾ
ਨੀ ਤੂੰ ਤੀਰਾਂ ਨਾਲੋਂ ਤਿੱਖਾ ਰੱਖੇ ਸੁਰਮਾ
ਕਿੱਥੋਂ ਸਿੱਖਿਆ ਮੜਕ ਨਾਲ ਤੁਰਨਾ ਨੀ ਚੁੰਨੀ ਨਾਲ
ਨੈਣ ਢੱਕ ਲੈ
ਕਾਰਨ ਬਣਨ ਤਵਾਹੀ ਦਾ ਨੀਅੜੀਏ ਕੋਈ ਜਵਾਬ ਤਾਂ ਦੇ
ਸਾਡੀ ਫਤਹ ਬੁਲਾਈ ਦਾ ਨੀਅੜੀਏ ਕੋਈ ਜਵਾਬ ਤਾਂ ਦੇ
ਸਾਡੀ ਫਤਹ ਬੁਲਾਈ ਦਾ ਨੀ ਅੜੀਏ ਕੋਈ ਜਵਾਬ ਤਾਂ
ਦੇ ਸਾਡੀ ਫਤਹ ਬੁਲਾਈ ਦਾ
ਹੋ ਤੇਰੀ ਧਰਤੀ ਤੇ ਰੱਖਦੀ ਸਵਾਰ ਕੇ ਨੀ ਤੂੰ ਹੱਸ
ਕੇ ਜੱਟਾਂ ਦੇ ਪੁੱਤ ਮਾਰ ਤੇ ਹੋ ਲੈ ਕੇ ਚੱਲੇ
ਤੂੰ ਵੀ ਗੋਲ ਤੇਰਾ ਮਿੱਠੀਏ ਕੋਕਾ ਜਜੇ ਲੱਗ
ਪਿੱਛੇ ਤਲਵਾਰ ਤੇ ਨੀ ਦਰਜੀ ਅੱਖਾਂ ਨਾ ਬਲੀਏ
ਮੇਚਾ ਲੈਣ ਗੁਲਾਈ ਦਾ ਨੀਅੜੀਏ ਕੋਈ ਜਵਾਬ ਤਾਂ
ਦੇਦੇ ਦੇ ਸਾਡੀ ਫਤਹ ਬੁਲਾਈ ਦਾ ਨੀਅੜੀਏ ਕੋਈ
ਜਵਾਬ ਤਾਂ ਦੇ ਸਾਡੀ ਫਤਹ ਬੁਲਾਈ ਦਾ ਨੀਅੜੀਏ ਕੋਈ
ਜਵਾਬ ਤਾਂ ਦੇ ਸਾਡੀ ਫਤਹ ਬੁਲਾਈ
ਦਾ ਤੈਨੂੰ ਦੇਖ ਦੇਖ ਟੁੱਟਦਿਆ ਦੁੱਖ ਨੀ ਡੰਗ
ਦਿਲਾਂ ਉੱਤੇ ਮਾਰਦੀਆਂ ਗੁੱਤ ਨੀ ਹੋਈਆਂ ਸੁਰਖ
ਗੁਲਾਬ ਜਿਹੀਆਂ ਬੁੱਲੀਆਂ ਤੇਰਾ ਚੰਬੇ ਦੀ ਸਵੇਰ
ਜਿਹਾ ਮੁੱਖ ਨੀ ਰੱਬ ਵੀ ਆਸ਼ਿਕ ਹੋਇਆ ਫਿਰਦਾ ਤੇਰੀ
ਧੌਣ ਸੁਰਾਹੀ ਦਾ ਨੀ ਅੜੀਏ ਕੋਈ ਜਵਾਬ ਤਾਂ ਦੇ ਦੇ
ਸਾਡੀ ਫਤਹ ਬੁਲਾਈ ਦਾ ਨੀ ਅੜੀਏ ਕੋਈ ਜਵਾਬ ਤਾਂ
ਦੇ ਦੇ ਸਾਡੀ ਫਤਹ ਬੁਲਾਈ ਦਾ ਨੀਅੜੀ ੀਏ ਕੋਈ
ਜਵਾਬ ਤਾਂ ਦੇ ਦੇ ਸਾਡੀ ਫਤਹ ਬੁਲਾਈ ਦਾ
Fateh by G Khan from Humble Music is an energetic song with lyrics and mp3 download options. احصل على كلمات الأغاني وتحميل MP3 مجاني للأغاني الجديدة. استمتع بمشاهدة الفيديو وتحميل الموسيقى مجانًا. Discover the official lyrics, song audio, and free music download of Fateh. Download the video and listen to the song online. Get the latest remix and cover versions. Enjoy the best quality audio and free music downloads now.
Fateh by G Khan from Humble Music is an energetic song with lyrics and mp3 download options. Get official lyrics, mp3 download, video download, and free music for Fateh. Stream the song, enjoy high-quality audio, and explore remixes. Download the video and listen offline. Perfect for music lovers seeking the latest hits and free song downloads.