Music Downloads & Lyrics
ਗੱਲ ਸੁਣ ਮਟਿਆਰੇੀ
ਗੱਲ ਸੁਣ ਮੁਟਿਆਰੇ ਨੀ ਨਾਰੇਨੀ ਤੇਰੇ ਤੋਂ ਹਾਰੇ
ਗਬਰੂ ਸਾਰੇਨੀ ਤੇਰੇ ਨਾਲ ਲਾਈਆਂ ਅੱਖੀਆਂ ਅੱਖੀਆਂ
ਸਾਂਭ ਕੇ ਰੱਖੀਆਂ ਜੋ ਬੇਬੇ ਸੀ ਕਹਿੰਦੀ ਲੈ ਕੇ
ਆਉਣੀ ਚੱਲੇ ਜੋ ਤੈਨੂੰ ਮੈਂ ਤੋੜ ਲਿਆ ਤੂੰ
ਅੰਬਰਾਂ ਦੇ ਜੋ ਤਾਰੇ ਨੀ ਤੈਥੋਂ ਵਾਰੇ
ਨੀ ਗੱਲ ਸੁਣ ਮੁਟਿਆਰੇ ਨੀ ਨਾਰੇ ਨੀ ਤੇਰੇ ਤੋਂ
ਹਾਰੇ ਗਭਰੂ ਸਾਰੇ
ਨੀ ਸਾਵਲੇ ਰੰਗਦੀ ਆ ਸੀਨੇ ਡੰਗਦੀ ਆ ਉ ਮਾਈਕਾਂ
ਖਿੜ ਜਾਵਣ ਉਹ ਜਦੋਂ ਕੋਲ ਦੀ ਲੰਘਦੀ ਆ ਹੱਸਦੀ
ਤਾਂ ਲੱਗਦਾ ਖੁਸ਼ੀਆਂ ਭਰ ਗਈਆਂ ਚੌ ਪਾਸੇ ਨੀ
ਕੱਢਦੀ ਆ ਸੀਨੇ ਚੋਂ ਦਿਲ ਨੀਵੀ ਪਾ ਜਦ ਸੰਗਦੀ ਆ
ਭੁੱਲਦੀ ਆ ਜਾਂਦੀ ਗਿਣਤੀ ਕਿੰਨੇ ਸੂਲੀ ਚਾੜੇ ਨੀ
ਤੂੰ ਮਾਰੇ
ਨੀ ਗੱਲ ਸੁਣ ਮੁਟਿਆਰੇ ਨੀ ਨਾਰੇ ਨੀ ਤੇਰੇ ਤੋਂ
ਹਾਰੇ ਗਭਰੂ ਸਾਰੇ ਨੀ ਗੱਲ ਸੁਣ ਮੁਟਿਆਰੇ ਨੀ
ਨਾਰੇ ਨੀ ਤੇਰੇ ਤੋਂ ਹਰ ਇਕ ਰੂ ਸਾਰੇ
ਨੀ ਪੜਦੀਆ ਨਾਲ ਸਕੂਲੇ ਉਤੋਂ ਲੰਘਦੇ ਲੈਕਚਰ ਨੇ
ਫੁੱਲਾਂ ਨੂੰ ਮਾਤਿਆ ਪਾਉਂਦੇ ਜੋ ਸੂਟਾਂ ਦੇ
ਟੈਕਸਚਰ ਨੇ ਆਉਂਦੀਆਂ ਬਟਰਫਲਾਈਆਂ ਚਿੱਤ ਨੂੰ
ਕਾਲੀ ਮੱਚਦੀ ਆ ਤਿੰਨਾਂ ਲੋਕਾਂ ਦੇ ਵਿੱਚ ਨਾ ਅਦੇ
ਜਿਹੀ ਕੋਈ ਜਚਦੀ
ਆ ਸਿਖਰਾਂ ਦੀ ਗਰਮੀ ਦੇ ਵਿੱਚ ਤੂੰ ਹੀ ਸੀਨਾ
ਠਾਰੇ ਨੀ ਹਾੜੇ ਨੀ
ਗੱਲ ਸੁਣ ਮੁਟਿਆਰੇ ਨੀ ਨਾਰੇ ਨੀ ਤੇਰੇ ਤੋਂ ਹਾਰੇ
ਗੱਭਰੂ ਸਾਰੇ
ਨੀ ਹੋਣੀਆਂ ਕਦੋਂ ਮੂਹਰੇ ਦਿਨ ਗਿਣ ਗਿਣ ਗਿਣ
ਕੱਟਦੇਆਂ ਤੇਰਿਆਂ ਨੈਣਾਾਂ ਵਾਲੀ ਦਾਰੂ ਰੋਜ਼ ਹੀ
ਚੱਕਦੇ ਆਂ ਤੇਰਿਆਂ ਨੈਣਾਂ ਦੇ ਵਿੱਚ ਸੁਰਮੇ ਦੀ
ਥਾਂ ਬਹਿ ਜਾਂਦੇ ਤੇਰਾ ਜੇ ਸ਼ੀਸ਼ਾ ਹੁੰਦੇ ਰੋਜ਼
ਸਵੇਰੇ ਤੱਕਦੇ ਤਾਂ ਕੁੰਦਲਾਂ ਦੇ ਕਾਕੇ ਬਾਰੇ
ਤੇਰਾ ਕੀ ਵਿਚਾਰੇ ਨੀ ਲਾਉਣੇ ਲਾਰੇ
ਨੀ ਗੱਲ ਸੁਣ ਮੁਟਿਆਰੇ ਨੀ ਨਾਰੇ ਨੀ ਤੇਰੇ ਤੋਂ
ਹਾਰੇ ਗਬਰੂ ਸਾਰੇ ਨੀ ਗੱਲ ਸੁਣ ਮੁਟਿਆਰੇ ਨੀ
ਨਾਰੇ ਨੀ ਤੇਰੇ ਤੋਂ ਹਾਰੇ ਗਭਰੂ ਸਾਰੇ ਨੀ
ਪੰਜਾਬੀ ਗੀਤ 'ਹੀਅਰ ਮੀ ਅਉਟ' ਲਿਰਿਕਸ ਅਤੇ ਐਮਪੀ3 ਡਾਊਨਲੋਡ। ਤੁਸੀਂ ਵੀਡੀਓ ਡਾਊਨਲੋਡ ਕਰ ਸਕਦੇ ਹੋ। ਇਹ ਗੀਤ ਅਮਾਂਤੇਜ ਹੁੰਦਲ ਅਤੇ ਜੇ ਟ੍ਰੈਕ ਦੀ ਹੈ। ਲਿਰਿਕਸ, ਐਮਪੀ3 ਡਾਊਨਲੋਡ ਅਤੇ ਵਾਇਰਲ ਪੰਜਾਬੀ ਸੰਗੀਤ ਲਈ ਸਬ ਤੋਂ ਵਧੀਆ ਸਾਈਟ।
Discover the official lyrics, mp3 download, and video download of "Hear Me Out" by Amantej Hundal. Stream or download this popular Punjabi song for free music and audio. Get the latest remix and video download now.