Music Downloads & Lyrics
ਓ ਦਾਰੂ ਪੀਣਿਆਂ ਚੋਂ ਨਹੀਓ ਤੇਰਾ ਯਾਰ ਨੀ ਤੇਰਾ
ਸਿਰ ਚੜ ਬੋਲਦਾ ਪਿਆਰ ਨੀ ਪੀਣਿਆਂ ਚੋਂ ਨਹੀਓ
ਤੇਰਾ ਯਾਰ ਨੀ ਤੇਰਾ ਸਿਰ ਚੜ ਬੋਲਦਾ ਪਿਆਰ ਨੀ ਓਏ
ਦਾਰੂ ਪੀਣਿਆਂ ਚੋਂ ਨਹੀਓ ਤੇਰਾ ਯਾਰ ਨੀ ਤੇਰਾ
ਸਿਰ ਚੜ ਬੋਲਦਾ ਪਿਆਰ ਨੀ ਆ ਬਸਨ ਨਾਲ ਦੇ ਮਲੰਗ
ਸਾਰੇ ਕਰੀ ਜਾਣ ਤੰਗ ਨਾਲ ਦੇ ਮਲੰਗ ਸਾਰੇ ਕਰੀ
ਜਾਣ ਤੰਗ ਜੱਟ ਖੋਲਣੇ ਦੀ ਕਰੀ ਜਾਣ ਕਾੜ ਨੀ
ਓ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ ਜੱਟੀ
ਪਰੀਆਂ ਜੀ ਹੋਵੇ ਜਦੋਂ ਨਾਲ ਨੀ ਲਾਲ ਪਰੀ ਵੱਲ
ਜੱਟ ਮੂੰਹ ਨੀ ਕਰਦਾ ਜੱਟੀ ਪਰੀਆਂ ਜੀ ਹੋਵੇ ਜਦੋਂ
ਨਾਲ ਨੀ
ਹੋ ਤੇਰੀ ਅੱਖ ਪਾਵੇ ਮਾਧ ਦੇ ਮਸੰਦ ਨੂੰ 24 ਕੈਰਟ
ਤੂੰ ਪਿਓਰ ਤੇਰੀ ਸੋਰ ਨੀ ਤੇਰੇ ਮਾਣਕ ਦੀ ਕਲੀ
ਜਿਹੇ ਬੋਲ ਨੇ ਚਿੱਤ ਕਰੇ ਸੁਣੇ ਜਾਵਾਂ ਬਹਿ ਕੇ
ਕੋਲ ਨੀ ਉ ਤੂੰ ਜ਼ਿੰਦਗੀ ਚ ਆ ਕੇ ਸਾਰੀ ਗੇਮ ਹੀ
ਕਮਾ ਤੀ ਜਿੰਦਗੀ ਚ ਆ ਕੇ ਸਾਰੀ ਗੇਮ ਹੀ ਕਮਾ ਤੀ
ਹੋ ਗਏ ਚੜਦੀ ਕਲਾ ਚ ਮੇਰੇ ਹਾਰ ਨੀ
ਓ ਲਾਲ ਪਰੀ ਵੱਲ ਜੱਟ ਮੂੰਹ ਨੀ ਕਰਦਾ ਜੱਟੀ
ਪਰੀਆਂ ਨੀ ਹੋਵੇ ਜਦੋਂ ਨਾਲ ਨੀ ਲਾਲ ਪਰੀ ਵੱਲ
ਜੱਟ ਮੂੰਹ ਨਹੀਂ ਕਰਦਾ ਜੱਟੀ ਪਰੀਆਂ ਨੀ ਹੋਵੇ
ਜਦੋਂ ਨਾਲ
ਨੀ ਤੇਰੀ ਇੱਕ ਮੁਸਕਾਨ ਪਾਉਣ ਲਈ ਮੈਂ ਖਹਿਰੇ ਰੱਖ
ਦੇਵਾਂ ਸਾਰਾ ਹੀ ਪੰਜਾਬ ਨੀ ਇਨੋਸੈਂਟ ਨੇ ਅਦਾਵਾਂ
ਮਨ ਮੋਹਣੀਆਂ ਤੇਰੀ ਸਾਦਗੀ ਦਾ ਜੱਟੀਏ ਜਵਾਬ ਨੀ
ਬੜਾ ਰਹਿੰਦਾ ਏ ਸਕੂਨ ਇਸ ਦਿਲ ਨੂੰ ਰਹਿੰਦਾ ਏ
ਸਕੂਨ ਇਸ ਦਿਲ ਨੂੰ ਜਿਹਦੀ ਮੁੱਕ ਗਈ ਤੇਰੇ ਤੇ ਆ
ਕੇ ਭਾਲ ਨੀ
ਓ ਲਾਲ ਪਰੀ ਵੱਲ ਜੱਟ ਮੂੰਹ ਨਹੀਂ ਕਰਦਾ ਜੱਟੀ
ਪਰੀਆਂ ਜੀ ਹੋਵੇ ਜਦੋਂ ਨਾਲ ਨੀ ਲਾਲ ਪਰੀ ਵੱਲ
ਜੱਟ ਮੂੰਹ ਨਹੀਂ ਕਰਦਾ ਜੱਟੀ ਪਰੀਆਂ ਜੀ ਹੋਵੇ
ਜਦੋਂ ਨਾਲ ਤੂ
ਲਾਲ ਪਰੀ ਹਿਮਤ ਸੰਧੂ ਪੰਜਾਬੀ ਗੀਤ ਦੇ ਲਿਰਿਕਸ, MP3 ਡਾਊਨਲੋਡ ਅਤੇ ਵੀਡੀਓ ਡਾਊਨਲੋਡ। ਇਹ ਗੀਤ ਸਭ ਤੋਂ ਵਧੀਆ ਮਿਊਜ਼ਿਕ ਅਤੇ ਆਡੀਓ ਮੌਜੂਦਾ ਹੈ। ਮੁਫਤ ਪੰਜਾਬੀ ਗੀਤ, ਓਫਿਸੀਅਲ ਰੀਮਿਕਸ ਅਤੇ ਨਵੇਂ ਸੰਗੀਤ ਪ੍ਰੇਮੀਆਂ ਲਈ।
Lal Pari Himmat Sandhu Punjabi lyrics, MP3 download, video download, song, audio, free music, official, remix, latest 2025. Get the best Punjabi song lyrics, high-quality MP3 download, and video now!