Music Downloads & Lyrics
ਓ ਦਾਗਲੇ ਜੇ ਬੰਦੇ ਕਰ ਦਿੱਤੇ ਸੈਡ ਨੀ ਸਿਖਰ
ਦੁਪਹਿਰੇ ਦੇਖੀ ਹੁੰਦੇ ਕਹਿਰ ਨੀ ਓ ਦੋਲੇ ਜੇ
ਬੰਦੇ ਕਰ ਦਿੱਤੇ ਸੈਡ ਨੀ ਸਿਖਰ ਦੁਪਹਿਰੇ ਦੇਖੀ
ਹੁੰਦੇ ਕਹਿਰ ਨੀ ਅੱਠ ਫੁੱਟ ਦਾ ਬਣਾ ਕੇ ਵੈਰੀ
ਗੈਪ ਖਾਣ ਦੇ ਨੀ ਜਿਹੜਾ ਅੜੇ ਉਹਨੂੰ ਜਾਣ ਨੀ
ਪਿਆਰੀ ਮਿੱਠੀਏ ਮੰਨਿਆ ਸਭਾ ਦਿਆਂ ਕਲੇਸ਼ੀ ਵੱਜਦੇ
ਨੀ ਸਾਡੇ ਖੂਨ ਚੋਂ ਨਾ ਲੱਭਣੀ ਗਦਾਰੀ ਮਿੱਠੀਏ ਆ
ਮੰਨਿਆ ਸਭਾ ਦਿਆਂ ਕਲੇਸ਼ੀ ਵੱਜਦੇ ਦੇ ਨੀ ਸਾਡੇ
ਖੂਨ ਚੋਂ ਨਾ ਲੱਭਣੀ ਗਦਾਰੀ
ਮਿੱਠੀਏ ਹੋ ਤੁਰਲੇ ਜੇ ਕੰਮ ਕਦੇ ਅੱਗੇ ਆਏ ਨੀ
ਪਾਏ ਜਿੱਥੇ ਹੱਥ ਫੇਰ ਪੱਕੇ ਪਾਏ ਨੀ ਉਹ ਰੱਬ
ਵੱਲੋਂ ਮਿਲੇ ਸਾਨੂੰ ਪੂਰਾ ਹੌਸਲਾ ਚੜੇਤਾਂ ਨੂੰ
ਗਰਾਫ ਕਦੇ ਥੱਲੇ ਆਏ ਨੀ ਓ ਜਦੋਂ ਮੇਰੇ ਰੌਲਿਆਂ
ਤੇ ਸਿੱਟ ਬੈਠ ਗਈ ਨੀ ਮੈਨੂੰ ਜੱਜ ਵੱਲੋਂ ਸਜ਼ਾ
ਹੋਣੀ ਭਾਰੀ ਮਿੱਠੀਏ ਮੰਨਿਆ ਸਭਾ ਦਿਆਂ ਕਲੇਸ਼ੀ
ਵੱਜਦੇ ਨੀ ਸਾਡੇ ਖੂਨ ਚੋਂ ਨਾ ਲੱਭਣੀ ਣੀ ਗਦਾਰੀ
ਮਿੱਠੀਏ ਅੰਮਿਆ ਸਮਾਦਿਆਂ ਕਲੇਸ਼ੀ ਵੱਜਦੇ ਨੀ ਸਾਡੇ
ਖੂਨ ਚੋਂ ਨਾ ਲੱਭਣੀ ਗਦਾਰੀ
ਮਿੱਠੀਏ ਹੋ ਜਿੱਥੇ ਜੋਗਾ ਮਿਲੇ ਜਾ ਕੇ ਉੱਥੇ ਝੱਟ
ਖੜਦੇ ਦੱਸ ਇਹੋ ਜਿਹੇ ਯਾਰਾਂ ਨੂੰ ਨੀ ਕੀ ਕਰਨਾ
ਜੱਟਾਂ ਵਾਲੇ ਘਰ ਹਜੇ ਬੜੀ ਦੂਰ ਨੇ ਅਸੀਂ ਹਾਰਾਂ
ਕੋਲੋਂ ਸਿੱਖ ਸਿੱਖ ਚੜਨਾ ਜਿਹੜੇ ਛੱਡ ਕੇ ਗਏ ਸੀ
ਉਹ ਵੀ ਮਨ ਨੂੰ ਕਾਲੇ ਨੀ ਮਾਈਕਾਂ ਦਾ ਬਣਾਇਆ
ਕਿਰਦਾਰ ਮਿੱਠੀਏ ਮੰਨਿਆ ਸਭਾ ਦਿਆਂ ਕਲੇਸ਼ੀ ਵੱਜਦੇ
ਨੀ ਸਾਡੇ ਖੂਨ ਚੋਂ ਨਾ ਲੱਭਣੀ ਗਦਾਰੀ ਮਿੱਠੀਏ
ਅੰਮਿਆ ਸਮਾਦਿਆਂ ਕਲੇਸ਼ੀ ਵੱਜਦੇ ਨੀ ਸਾਡੇ ਖੂਨ
ਚੋਂ ਨਾ ਲੱਭਣੀ ਗਦਾਰੀ ਮਿੱਠੀਏ
ਓ ਥਾਟੀ ਆਾਲੇ ਭਾਵੇਂ ਡੱਬਾ ਨਾਲ ਲੱਗੇ ਨੇ ਪਰ
ਮਾੜੇ ਬੰਦੇ ਉੱਤੇ ਕਦੇ ਹਵਾ ਨਹੀਂ ਕੀਤੀ ਉਹ ਤਕੜੇ
ਨੂੰ ਝੱਟ ਅਸਮਾਨੋ ਤਾਰੀਏ ਨੀ ਉਹ ਪਾਲਛ ਵੀ ਅੱਜ
ਤੱਕ ਕਿਸੇ ਦੀ ਕੀਤੀ ਜਦੋਂ ਤਾਪੇਜ ਚੱਲਦਾ ਏ ਬਾਪੂ
ਵਾਲੇ ਨੀ ਵਾਰੀ ਸੁੱਟਦਾ ਏ ਕੰਡ ਤੋਂ ਕਮਾ ਕੇ
ਮਿੱਠੀਏ ਮੰਨਿਆ ਸਭਾ ਦਿਆਂ ਕਲੇਸ਼ੀ ਵੱਜਦੇ ਨੀ
ਸਾਡੇ ਖੂਨ ਚੋਂ ਨਾ ਲੱਭਣੀ ਗਦਾਰੀ ਮਿੱਠੀਏ ਆ
ਮੰਨਿਆ ਸਵਾਦਿਆਂ ਕਲੇਸ਼ੀ ਵੱਜਦੇ ਨੀ ਸਾਡੇ ਖੂਨ
ਚੋਂ ਨਾ ਲੱਭਣੀ ਗਦਾਰੀ
ਮਿੱਠੀਏ ਹੋ ਜਿਵੇਂ ਅੱਠਿਆਂ ਸਿਲਿੰਡਰ ਨੀਕਾਂ
ਭੱਜਦੀ ਉਵੇਂ ਆ ਤਰੱਕੀ ਵੱਲ ਜੱਟ ਵੱਧਦਾ ਭੱਬਾ
ਪੈਰ ਖੜਦਾ ਨੀ ਫੇਰ ਸੋਣੀਏ ਜਿਹੜਾ ਬਿਨਾਂ ਗੱਲੋਂ
ਆ ਕੇ ਫਿਰੇ ਵਿੱਚ ਵੱਜਦਾ ਕਾਲੇ ਲੀੜਿਆਂ ਦੇ
ਵਾਂਗੂ ਕਾਲੇ ਲੇਖ ਲਿਖੇ ਨੇ ਨੀ ਚਹਿਰ ਰਗਾਂ ਵਿੱਚ
ਚੜਦੀ ਖਮਾਰੀ ਮਿੱਠੀਏ ਮੰਨਿਆ ਸਭਾ ਕਲੇਸ਼ੀ ਵੱਜਦੇ
ਨੀ ਸਾਡੇ ਖੂਨ ਚੋਂ ਨਾ ਲੱਭਣੀ ਗਦਾਰੀ ਮਿੱਠੀਏ
ਮੰਮਿਆ ਸਭਾ ਕਲੇਸ਼ੀ ਵੱਜਦੇ ਨੀ ਸਾਡੇ ਖੂਨ ਚੋ ਨਾ
ਲੱਭਣੀ ਗਦਾਰੀ ਮਿੱਠੀਏ
LOYAL BLOOD گیت کے بول، ایم پی 3 ڈاؤن لوڈ، ویڈیو ڈاؤن لوڈ، اور آڈیو کے لیے۔ یہ پُری عزم اور محبت کا پیغام دیتا ہے۔ مفت موسیقی، ریمیکس، اور سرکاری ورژن شامل ہیں۔
Get the official lyrics, mp3 download, video download, and audio of the song "LOYAL BLOOD" by Param Dhammu and Jashan Inder. Download free music, enjoy high-quality audio, and find the latest remix and official versions. Perfect for fans of Punjabi music seeking the best song downloads and lyrics.
Loyal Blood lyrics, mp3 download, official song, video download, free music, remix, Punjabi song, latest hits, top charts, official music.