Music Downloads & Lyrics
ਜਨਤੀਓ
ਲੋਕ
ਜਿਨਾ ਮਾਵਾਂ ਰਾਜੀ
ਰੱਖੀਆ ਜਨਤੀ ਉਹ
ਲੋਕ
ਜਿਨਾ ਮਾਵਾਂ ਰਾਜੀ
ਰੱਖੀਆਂ ਮਾਂ ਭਾਵੇਂ ਜਗ
ਉਤੋਂ ਮੀਟ ਜਾਵੇ ਅੱਖੀ
ਨਾਲ ਰਹਿੰਦੀ ਸਦਾ
ਮਾਂ ਦੀ
ਦੁਆ ਓਏ ਮਾਵਾਂ
ਜਦੋਂ ਮਰ ਜਾਂਦੀਆਂ
ਓਏ ਕੋਈ ਨਹੀਂ ਕਹਿੰਦਾ ਪੁੱਤ ਛੇਤੀ ਘਰ
ਆ ਓਏ ਮਾਵਾਂ
ਜਦੋਂ ਮਰ ਜਾਂਦੀਆਂ
ਮਾਂ ਬਾਜੂ ਜਗ
ਦੀ ਖੁਦਾਈ ਸਾਰੀ
ਸੁੰਝੀਏ ਮਾਂ ਦਿਆ ਪੈਰਾਂ
ਥੱਲੇ ਜਨਤਾਂ ਦੀ ਕੁੰਜੀ
ਏ ਮਾਂ ਦਿਆਂ ਪੈਰਾਂ
ਥੱਲੇ ਜਨਤਾਂ ਦੀ ਕੁੰਜੀ ਏ ਖੈਰ ਪੁੱਤਰਾਂ ਦੀ
ਮੰਗਦੀ
ਸਦਾ ਦੁੱਖ ਧੀਆਂ ਦੇ ਕਲਈਜੇ ਲੈਂਦੀ ਲਾ ਓਏ ਮਾਵਾਂ
ਜਦੋਂ ਮਰ
ਜਾਂਦੀਆਂ ਕੋਈ ਨਹੀਂ ਕਹਿੰਦਾ ਪੁੱਤ ਛੇਤੀ ਘਰ
ਆਏ ਮਾਵਾਂ
ਜਦੋਂ ਮਰ ਜਾਂਦੀਆਂ
ਮੈਂ ਲਖਿਆ ਮਾਂ ਲਈ
ਦ ਸਾਰੀ
ਹੁੰ ਇਕੋ
ਜ ਮਾਂ ਜਦੋਂ ਰ ਗਈ ਤੇ ਇਕ ਕਿਉ ਨਾ
ਰਹੀ ਮਾਂ ਜਦੋਂ ਰ ਗਈ
ਤੇ ਇਕ ਕਿਉ ਨਾ ਰਹੀਏ
ਹੁੰ ਸਾਰਿਆ ਲਈ ਮ ਦੀ
ਵਫਾ ਮਾਂ ਦੇ ਪਿਆਰ ਦੀਆਂ ਵੰਡਾ ਲੈਂਦੇ
ਪਾ ਮਾਵਾਂ
ਜਦੋਂ ਮਰ
ਜਾਂਦੀਆਂ ਉਹ ਕੋਈ ਨਹੀਂ ਕਹਿੰਦਾ ਪੁੱਤ ਛੇਤੀ ਘਰ
ਆਏ ਮਾਵਾਂ ਜਦੋਂ ਮਰ ਜਾਂਦੀਆਂ
ਮਾਂ ਦੇ
ਬੇਅਦਬਾਂ
ਦੀ ਕਿਧਰੇ ਨਾ ਢੋਈਏ
ਉਥੇ ਰੱਬ ਬੋਲ
ਪਿਆ ਜਿਿੱਥੇ ਮਾਂ ਰੋਈਏ
ਉਥੇ ਰੱਬ ਬੋਲ
ਪਿਆ ਜਿੱਥੇ
ਮਾਂਰੋਈ ਏ ਗੱਲ ਰਾਹੀਆ ਹੁਣ
ਮੁਕਦੀ
ਮੁਕਾ ਮਾਂ ਰੁਸ ਜਾਏ ਤੇ
ਰੁਸ ਜਾਏ ਖੁਦਾ
ਮਾਵਾਂ
ਜਦੋਂ ਮਰ ਜਾਂਦੀਆਂ
ਕੋਈ ਨਹੀਂ ਕਹਿੰਦਾ ਪੁੱਤ ਛੇਤੀ ਘਰ
ਆ ਮਾਵਾਂ
ਜਦੋਂ ਮਰ ਜਾਂਦੀਆਂ
मावण जादुन मर जांदियां - Akram Rahi का गीत, जिसमें मिलती है धार्मिक श्रद्धा और संगीत का संगम। इस वीडियो में आप इस शानदार गाने के ऑडियो, वीडियो डाउनलोड कर सकते हैं। मुफ्त संगीत और mp3 डाउनलोड का आनंद लें।
Maawan Jadun Mar Jaandiyan by Akram Rahi is a beautiful devotional song. Get the lyrics, song audio, and video download for free. Perfect for fans seeking religious music, mp3 download, and official video. Enjoy the best quality audio and free music downloads today!