Music Downloads & Lyrics
ਹੋ ਅਸੀਂ
ਕੱਲੇ ਘਰ ਤੋਂ ਨਿਕਲੇ
ਆਂ ਸਿਰ
ਜਿੰਮੇਵਾਰੀਆਂ ਵੱਡੀਆਂ ਨੇ ਹੋ ਸਾਡੇ ਰਹਿੰਦੀਆਂ
ਅੱਖਾਂ ਵਿੱਚ
ਸਦਾ ਬਾਪੂ ਦੀਆਂ ਵਿਆਹੀਆਂ
ਅੱਡੀਆਂ ਨੇ ਹੋ ਮੈਨੂੰ ਮਾਂ ਦੇ ਅੱਟਣ ਦਿਸਦੇ ਨੇ
ਲੋਕਾਂ ਨੂੰ ਦਿਸਦੀਆਂ ਗੱਡੀਆਂ
ਨੇ ਉਹ ਸੀ ਖਾਬ ਪਗਾਉਣ
ਲਈ ਉਹਨਾਂ ਦੇ ਖੁਦ ਪੱਕੀਆਂ ਪਕਾਈਆਂ ਛੱਡੀਆਂ
ਨੇ ਹੋਇਆ ਏ ਟਾਈਮ ਸ਼ਿਫਟ ਦਾ ਆਉਂਦੀ ਏ ਆਖ ਕੜੀ
ਸਿਰ ਉੱਤੇ ਬੋਝ ਖੜੇ ਨੇ ਅੱਖਾਂ ਵਿੱਚ ਨੀਂਦ ਖੜੀ
ਤੇਰੇ ਵਾਂਗੂੰ ਇੱਥੇ ਇਥੇ ਨਾ ਕੋਈ ਖਾਣ ਨੂੰ
ਫੜਾਉਂਦਾ
ਏ ਮਾਏ ਨੀ ਮਾਏ ਮੈਨੂੰ ਪਿੰਡ ਯਾਦ ਆਉਂਦਾ ਏ ਮਾਏ
ਨੀ ਮਾਏ ਮੈਨੂੰ ਪਿੰਡ ਯਾਦ ਆਉਂਦਾ ਏ ਹੋ
ਉਬਰ
ਸਕਿਪਾਂ ਫੇਰ ਹਾਊਸਾਂ ਵਿੱਚ ਡਟੇ ਨੇ ਕਿਹੜੀ ਕਦੋਂ
ਕਿੱਥੋਂ ਬਸ ਸਾਰੇ ਰੂਟ ਰਟੇ ਨੇ ਕਿਹੜੀ ਕਦੋਂ
ਕਿੱਥੋਂ ਬਸ ਸਾਰੇ ਰੂਟ ਰਟੇ ਨੇ ਸ਼ਿਫਟਾਂ ਕੋਈ
ਫੀਸਾਂ ਦੇ ਨੇ ਦੋ ਉਦੋਂ ਵੀ ਲਾਉਂਦਾ ਏ ਮਾਏ ਨੀ
ਮਾਏ ਮੈਨੂੰ ਪਿੰਡ ਯਾਦ ਆਉਂਦਾ ਏ ਮਾਏ ਨੀ ਮਾਏ
ਮੈਨੂੰ ਪਿੰਡ ਯਾਦ ਆਉਂਦਾ ਏ
ਹੋ ਮੁੜ ਜੂ
ਪੰਜਾਬ ਸਾਰਾ ਕੰਮ ਸੈੱਟ ਹੋ ਜੂਗਾ
ਲਾਡਲੇ ਤੇਰੇ ਦਾ ਜਦੋਂ ਗੀਤ ਹਿੱਟ
ਹੋਜੂਗਾ ਲਾਡਲੇ ਤੇਰੇ ਦਾ ਜਦੋਂ ਗੀਤ ਹਿੱਟ
ਹੋਜੂਗਾ ਹਾਲੇ
ਗੁਮਨਾਮਹੀ ਹਾਲੇ
ਗੁਮਨਾਮਹੀ ਸਟੇਜਾਂ ਉੱਤੇ ਗਾਉਂਦਾ ਏ ਮਾਏ ਨੀ ਮਾਏ
ਮੈਨੂੰ ਨੂੰ ਪਿੰਡ ਯਾਦ ਆਉਂਦਾ ਏ ਮਾਏ ਨੀ ਮਾਏ
ਮੈਨੂੰ ਪਿੰਡ ਯਾਦ ਆਉਂਦਾ ਏਹ ਹੋ
ਮਾਇਏ ਨੀ ਮਾਇਏ ਗੁਰਸ਼ਰਨ ਲਿਰਿਕਸ ਡਾਊਨਲੋਡ ਐਪਲੀਕੇਸ਼ਨ ਅਤੇ ਆਡੀਓ। ਇਸ ਗੀਤ ਦੀ ਮੈਪੀ3 ਡਾਊਨਲੋਡ, ਵੀਡੀਓ ਡਾਊਨਲੋਡ ਅਤੇ ਮੁਫਤ ਮਿਊਜ਼ਿਕ ਨੂੰ ਲੱਭੋ। ਸ਼ਬਦਾਂ ਨੂੰ ਖੋਜੋ ਅਤੇ ਬਿਹਤਰ ਓਪਟੀਮਾਈਜ਼ੇਸ਼ਨ ਲਈ ਵਰਤੋਂ।
Discover "Maaye Ni Maaye" by Gursharan with lyrics, mp3 download, and video download options. Get free music, high-quality audio, and official song versions. Perfect for fans seeking Punjabi songs, remixes, or song lyrics. Enhance your playlist with the latest Punjabi hits and enjoy seamless streaming and offline access.