Music Downloads & Lyrics
ਬਿਜਲੀ ਦਾ ਬਿਲ
ਮਾਇਆ ਲੁੱਟ ਕੇ ਲੈ ਗਿਆ
ਏ ਉ ਮੇਰਾ ਕਮਲਾ ਦਿਲ ਮਾਇਆ ਯਾ
ਡੋਲਾ ਸੋਹਣਾ ਏ ਮਨ ਮੋਹਣਾ ਏ ਡੋਲਾ ਸੋਹਣਾ ਏ ਮਨ
ਮੋਹਣਾ ਏ ਉਹਨੂੰ ਤੱਕਿਆ ਤੇ ਦਿਲ ਬੇਕਰਾਰ ਹੋ ਗਿਆ
ਨੀ ਮੈਨੂੰ ਮੈਨੂੰ ਪਿਆਰ ਹੋ ਗਿਆ ਨੀ ਮੈਨੂੰ ਪਿਆਰ
ਹੋ ਗਿਆ ਮੈਨੂੰ ਪਿਆਰ ਹੋ ਗਿਆ ਨੀ ਮੈਨੂੰ ਪਿਆਰ
ਹੋ
ਗਿਆ ਜਦੋਂ ਗੱਲੀ ਵਿੱਚੋਂ ਲੰਘੇ ਮੇਰਾ ਯਾਰ ਨੀ
ਉਹਨੂੰ ਵੇਖਾਂ ਜਦੋਂ ਆਉਂਦਾ ਮੈਨੂੰ ਨੂੰ ਪਿਆਰ
ਨੀ ਜਦੋਂ ਗੱਲ ਵਿੱਚੋਂ ਲੰਘੇ ਮੇਰਾ ਯਾਰ ਨੀ
ਉਹਨੂੰ ਵੇਖਾਂ ਜਦੋਂ ਆਉਂਦਾ ਮੈਨੂੰ ਪਿਆਰ ਨੀ ਹੋਣ
ਨੂੰ ਵੇਖਾਂ ਜਦੋਂ ਆਉਂਦਾ ਮੈਨੂੰ ਪਿਆਰ ਨੀ
ਨੀ ਮਾਹੀ ਚਿੱਟਾ ਏ ਬੜਾ ਮਿੱਠਾ ਏ ਉਹਨੂੰ ਤੱਕਿਆ
ਤੇ ਦਿਲ ਬੇਕਰ ਕਰਾਰ ਹੋ ਗਿਆ ਨੀ ਮੈਨੂੰ ਪਿਆਰ ਹੋ
ਗਿਆ ਨੀ ਮੈਨੂੰ ਪਿਆਰ ਹੋ ਗਿਆ ਮੈਨੂੰ ਪਿਆਰ ਹੋ
ਗਿਆ ਨੀ ਮੈਨੂੰ ਪਿਆਰ ਹੋ
ਗਿਆ ਮੁਖ ਉਹਦਾ ਜਿਵੇਂ ਫੁੱਲ ਗੁਲਾਬ ਦਾ ਨਸ਼ਾ
ਅੱਖੀਆਂ ਚ ਲੱਗਦਾ ਸ਼ਰਾਬ
ਦਾ ਮੁੱਖ ਉਹਦਾ ਜਿਵੇਂ ਫੁੱਲ ਗੁਲਾਬ ਦਾ ਨਸ਼ਾ
ਅੱਖੀਆਂ ਚ ਲੱਗਦਾ ਸ਼ਰਾਬ ਦਾ ਹ ਨਸ਼ਾ ਅੱਖੀਆਂ ਚ
ਲੱਗਦਾ ਸ਼ਰਾਬ ਦਾ
ਨੀ ਕੁਝ ਕਹਿੰਦਾ ਏ ਲੁੱਟ ਲੈਂਦਾ ਏ ਉਹਨੂੰ ਤੱਕਿਆ
ਤੇ ਦਿਲ ਬੇਕਰਾਰ ਹੋ ਗਿਆ ਨੀ ਮੈਨੂੰ ਪਿਆਰ ਹੋ
ਗਿਆ ਨੀ ਮੈਨੂੰ ਪਿਆਰ ਹੋ ਗਿਆ ਮੈਨੂੰ ਪਿਆਰ ਹੋ
ਗਿਆ ਨੀ ਮੈਨੂੰ ਪਿਆਰ ਹੋ ਗਿਆ
ਮੈਨੂੰ ਜਾਨ ਤੋਂ ਵੀ ਪਿਆਰਾ ਲੱਗੇ
ਜਖਮੀ ਮੇਰੇ ਲੇਖਾਂ ਦਾ ਸਿਤਾਰਾ ਲੱਗੇ
ਜਖਮੀ ਮੈਨੂੰ ਜਾਨ ਤੋਂ ਵੀ ਪਿਆਰਾ ਲੱਗੇ
ਜਖਮੀ ਮੇਰੇ ਲੇਖਾਂ ਦਾ ਸਿਤਾਰਾ ਲੱਗੇ
ਜਖਮੀ ਮੇਰੇ ਲੇਖਾਂ ਦਾ ਸਿਤਾਰਾ ਸਾਰਾ ਲੱਗੇ
ਜਖਮੀ ਜਦੋਂ ਹਸੇ ਨੀ ਦਿਲ ਖਸੇ ਨੀ ਉਹਨੂੰ ਤੱਕਿਆ
ਤੇ ਦਿਲ ਬੇਕਰਾਰ ਹੋ ਗਿਆ ਨੀ ਮੈਨੂੰ ਪਿਆਰ ਹੋ
ਗਿਆ ਨੀ ਮੈਨੂੰ ਪਿਆਰ ਹੋ ਗਿਆ ਮੈਨੂੰ ਪਿਆਰ ਹੋ
ਗਿਆ ਨੀ ਮੈਨੂੰ ਪਿਆਰ ਹੋ ਗਿਆ ਡੋਲਾ ਸੋਹਣਾ ਏ ਮਨ
ਮੋਹਣਾ ਏ ਡੋਲਾ ਸੋਹਣਾ
ਮਨ ਮੋਣਾ ਏ ਉਹਨੂੰ ਤੱਕਿਆ ਤੇ ਦਿਲ ਬੇਕਰਾਰ ਹੋ
ਗਿਆ ਨੀ ਮੈਨੂੰ ਪਿਆਰ ਹੋ ਗਿਆ ਨੀ ਮੈਨੂੰ ਪਿਆਰ
ਹੋ ਗਿਆ ਮੈਨੂੰ ਪਿਆਰ ਹੋ ਗਿਆ ਨੀ ਮੈਨੂੰ ਪਿਆਰ
ਹੋ ਗਿਆ
Menu Pyar Ho Giya lyrics mp3 download video song audio free music. اب آپ کے لئے پیش ہے معروف سارا ئیکی گانا منو پیار ہو گیا کے مکمل الفاظ اور موسیقی۔ یہ گانا آپ کی پسندیدہ ویب سائٹ سے مفت میں ڈاؤن لوڈ کریں اور لطف اندوز ہوں۔
Enjoy the official lyrics, mp3 download, video download, and audio of Menu Pyar Ho Giya. Get the best free music, song, remix, and hit now. Download the latest versions and listen anytime.