Music Downloads & Lyrics
ਘੋੜਿਆਂ ਦੀ ਰੱਖੀ ਆ ਬਰੀਡ ਅਰਬੀ ਪਿੱਟ ਬੁੱਲ
ਖਾਂਦੇ ਤਿੰਨ ਟਾਈਮ ਚਰਬੀ ਚੜਦੇ ਹੋਏ ਸੂਰਜ ਨੂੰ
ਅੱਖਾਂ ਕੜਦੀ ਛੱਤੀਆ ਹਵੇਲੀ ਜਮਰੌਦ ਵਰਗੀ ਮੋਢੇ
ਉੱਤੇ ਰੱਖੀ ਜਿਹੜੀ ਝੂਟੇ ਲੈਣ ਨੂੰ ਰੂਸ ਤੋਂ
ਕਰਾਈ ਇਮਪੋਰਟ ਜੱਟੀਏ ਮਿੱਤਰਾਂ ਦੀ ਮੁੱਛ ਹੱਲ
ਕਰੇ ਮਸਲੇ ਨੀ ਤੂੰ ਤਾਂ ਥੱਲੇ ਲੱਗੀ ਰਹਿੰਦੀ ਕੋਟ
ਜੱਟੀਏ ਓ ਮਿੱਤਰਾਂ ਦੀ ਮੁੱਛ ਹੱਲ ਕਰੇ ਮਸਲੇ ਨੀ
ਤੂੰ ਤਾਂ ਥੱਲੇ ਲੱਗੀ ਰਹਿੰਦੀ ਕੋਟ ਜੱਟੀਏ ਥੱਲੇ
ਲੱਗੀ
ਰਹਿੰਦੀ ਥੱਲੇ ਲੱਗੀ ਰਹਿੰਦੀ ਕੋਟ
ਜੱਟੀਏ ਲੱਗੀ
ਰਹਿੰਦੀ ਬੱਲੇ ਲੱਗੀ
ਰਹਿੰਦੀ ਕੁੜਤੇ ਨੂੰ ਦੇ ਕੇ ਬਿੱਲੋ ਮਾਵਾ ਰੱਖਿਆ
ਪਾਨੇ ਦੀ ਗਲਾਈ ਵਾਂਗੂੰ ਮੁੱਛ ਘੁੰਮਦੀ ਜਿਹੜੀ
ਐਲਸੀ ਆ ਤੇਰਾ ਾਂ ਦੇ ਖੰਭਾਂ ਨਾਲ ਦੀ ਤੇਰੇ
ਬਿਨਾਂ ਕਿਸੇ ਦੀ ਨੀ ਪੈੜ ਚੁੰਮਦੀ ਅੱਖ ਭਾਵੇਂ
ਜੇਰੀ ਗੱਗੂ ਗਿੱਲ ਨਾਲ ਦੀ ਨਾ ਦਿਲਾਂ ਵਿੱਚ
ਰੱਖਿਆ ਕੋਈ ਖੋਟ ਜੱਟੀਏ ਓ ਮਿੱਤਰਾਂ ਦੀ ਮੁੱਛ
ਹੱਲ ਕਰੇ ਮਸਲੇ ਨੀ ਤੂੰ ਤਾਂ ਥੱਲੇ ਲੱਗੀ ਰਹਿੰਦੀ
ਕੋਟ ਜੱਟੀਏ ਓ ਮਿੱਤਰਾਂ ਦੀ ਮੁੱਛ ਹੱਲ ਕਰੇ ਮਸਲੇ
ਨੀ ਤੂੰ ਤਾਂ ਥੱਲੇ ਲੱਗੀ
ਰਹਿੰਦੀ ਦੋਵੇਂ ਪਾਸੇ ਲੱਗਦਾ ਫਰੰਟ ਰੋਡ ਤੇ
ਟੱਪਦੀ ਜਮੀਨ ਜੂਹ ਤੀਜੇ ਪਿੰਡ ਦੀ ਜਿੱਥੇ ਕਿਤੇ
ਕੰਮ ਹੋਵੇ ਆਰ ਪਾਰ ਦਾ ਦਿੰਦੇ ਆ ਮਿਸਾਲ ਲੋਕੀ
ਸਾਡੀ ਹਿੰਡ ਦੀ ਤਾਂਹੀ ਇੱਕ ਫੋਨ ਤੇ ਨੀ ਮੇਲਾ
ਲੱਗ ਜੇ ਕਦੇ ਯਾਰੀਆਂ ਚ ਵੱਟੇ ਨਹੀਓ ਨੋਟ ਜੱਟੀਏ
ਮਿੱਤਰਾਂ ਦੀ ਮੁੱਛ ਹੱਲ ਕਰੇ ਮਸਲੇ ਨੀ ਤੂੰ ਤਾਂ
ਥੱਲੇ ਲੱਗੀ ਰਹਿੰਦੀ ਕੋਟ ਜੱਟੀਏ ਮਿੱਤਰਾਂ ਦੀ
ਮੁੱਛ ਹੱਲ ਕਰੇ ਮਸਲੇ ਨੀ ਤੂੰ ਤਾਂ ਥੱਲੇ ਲੱਗੀ
ਰਹਿੰਦੀ ਕੋਟ ਜੱਟੀਏ
ਬੱਲੇ ਆਹ ਗੁੜਤੀ ਚ ਮਿਲੀ ਮੈਨੂੰ ਬਾਪ ਦਾਦੇ ਤੋਂ
ਰਗਾਂ ਵਿੱਚ ਅਣਖ ਜੋ ਮਾਰੇ ਥਾਪੀਆਂ ਜਾਵੇ ਸ਼ਬਦਾਂ
ਦਾ ਘਣ ਕੰਪੋਜ ਕੁੱਟਦਾ ਜਵਾਬੰਦਿਆਂ ਦਾ ਜੱਸੀ
ਕਰਦਾ ਨੀ ਕਾਪੀਆਂ ਅੱਜ ਤੱਕ ਵੈਰੀ ਦੀ ਵੀ ਇੱਜਤ
ਨੀ ਤਾੜੀ ਉਦਾਂ ਬੜਿਆਂ ਨਾ ਚੱਲੇ ਨੋਕ ਚੋਕ ਜੱਟੀਏ
ਮਿੱਤਰਾਂ ਦੀ ਮੁੱਛ ਹੱਲ ਕਰੇ ਮਸਲੇ ਨੀ ਤੂੰ ਤਾਂ
ਥੱਲੇ ਲੱਗੀ ਰਹਿੰਦੀ ਕੋਟ ਜੱਟੀਏ ਓ ਮਿੱਤਰਾਂ ਦੀ
ਮੁੱਛ ਹੱਲ ਕਰੇ ਮਸਲੇ ਨੀ ਤੂੰ ਤਾਂ ਥੱਲੇ ਲੱਗੀ
ਰਹਿੰਦੀ ਕੋਟ
ਜੱਟੀਏ ਜੈ
ਪੰਜਾਬੀ ਗੀਤ ਦੇ ਲਿਰਿਕਸ, mp3 ਡਾਊਨਲੋਡ ਅਤੇ ਆਡੀਓ। ਚਾਹੁੰਦੇ ਹੋ ਲਾਈਵ ਵੀਡੀਓ ਡਾਊਨਲੋਡ? ਇਸ ਗੀਤ ਨੂੰ ਮੁਫ਼ਤ ਮਿਊਜ਼ਿਕ ਅਤੇ ਆਡੀਓ ਸਾਥੀ ਨਾਲ ਪ੍ਰਾਪਤ ਕਰੋ। ਅਧਿਕਾਰਿਕ, ਰੀਮਿਕਸ, ਹਾਈ-ਕੁਆਲਟੀ, ਪੰਜਾਬੀ ਗੀਤ।
Discover the lyrics, mp3 download, and audio of the Punjabi song "Muchh" by Gulab Sidhu and Jassi Jawanda. Get the official video download and enjoy free music. Perfect for fans seeking high-quality song audio and video downloads.