Warning: mkdir(): No space left on device in /home/indiax/lyricsmp3download.com/function.php on line 11

Warning: mkdir(): No space left on device in /home/indiax/lyricsmp3download.com/function.php on line 12

Warning: file_put_contents(/home/indiax/lyricsmp3download.com/file/log/visit_logs/2025-08-22/visit_counts/216.73.216.count): failed to open stream: No such file or directory in /home/indiax/lyricsmp3download.com/function.php on line 21

Warning: mkdir(): No space left on device in /home/indiax/lyricsmp3download.com/function.php on line 103

Warning: file_put_contents(/home/indiax/lyricsmp3download.com/file/log/visit_logs/2025-08-22/allowed.log): failed to open stream: No such file or directory in /home/indiax/lyricsmp3download.com/function.php on line 107

Warning: file_put_contents(/home/indiax/lyricsmp3download.com/file/log/visit_logs/2025-08-22/visit_counts/216.73.216.count): failed to open stream: No such file or directory in /home/indiax/lyricsmp3download.com/function.php on line 115
Panj Satt 57 Gulab Sidhu Lyrics MP3 Download Video Song

🎧 Lyrics MP3 Download

Music Downloads & Lyrics

Panj Satt 57 Gulab Sidhu Lyrics MP3 Download Video Song

MP3 Download Video Download Music Download

Lyrics

ਓ ਜੁੱਤੀ ਵਿੱਚ ਰੱਖਾਂ ਬਿੱਲੋ ਵੈਰੀ ਤੇ ਜਰਾਬ
ਨੂੰ ਤੂੰ ਤਾਂ ਮੈਨੂੰ ਐਵੇਂ ਜਿਵੇਂ ਕਣਕ ਪੰਜਾਬ
ਨੂੰ ਲੋਕਾਂ ਵਾਂਗੂ ਬਿੱਲੋ ਸਾਫ ਕੀਤੇ ਨਹੀ ਉਹ
ਥੜੇ ਮੈਂ ਤੇਰੇ ਪਿੱਛੇ ਨੱਢੀਆਂ ਦੇ ਦਿਲ ਤੋੜੇ
ਫੜੇ ਹੁਸਨਾਂ ਤੇ ਭਾਰੀ ਪੈਂਦੀ ਆਈ ਬਿੱਲੋ ਸ਼ੁਰੂ
ਤੋਂ ਹੀ ਮਾਰ ਮਿੱਤਰਾਂ ਦੀ ਅੱਖ ਦੀ ਨੀ ਅਸੀਂ
ਕਿੱਲਿਆਂ ਦੇ ਕਿੱਲਿਆਂ ਦੇ ਕਿੱਲਿਆਂ ਦੇ ਕਬਜ਼ੇ ਵੀ
ਲੈ ਲੈਨੇ ਆਂ ਤੂੰ ਤਾਂ ਫਿਰ ਸਾਰੀ ਬਿੱਲੋ ਪੰਜ
ਸੱਤ ਦੀ ਕਿੱਲਿਆਂ ਦੇ ਕਬਜ਼ੇ ਵੀ ਲੈ ਲੈਨੇ ਆਂ ਤੂੰ
ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ ਨੀ ਬਿੱਲੋ
ਪੰਜ ਸੱਤ ਦੀ
ਓਹ ਬਾਵਾਂ ਉੱਤੇ ਟੈਟੂ ਦੇਖ ਸਾਭ ਲਾਲਾ ਨੱਢੀ
ਜਿਲਾ ਸੰਗਰੂਰ ਸਾਡਾ ਕਿਵੇਂ ਤੈਨੂੰ ਛੱਡੀਏ ਤੇਰੇ
ਉੱਤੇ ਟਿੱਕੀ ਅੱਖ ਇੱਲ ਵਰਗੀ ਯਾਰੀ ਜਿੱਥੇ ਲਾਈਏ
ਲਾਈਏ ਕਿੱਲ ਵਰਗੀ ਤਾਹੀ ਕੀਤਾ ਨੀ ਉਹ ਮਾਣ ਉੱਚੀ
ਥਾਂ ਤੇ ਖੜ ਕੇ ਡੋਜ ਲੱਭਦੀ ਨੀ ਰੱਬ ਵੱਲੋਂ ਮਾਰੀ
ਮੱਤ ਦੀ ਨੀ ਅਸੀਂ ਕਿੱਲਿਆਂ ਦੇ ਅਸੀਂ ਕਿੱਲਿਆਂ
ਦੇ ਕਿੱਲਿਆਂ ਦੇ ਕਬਜ਼ੇ ਵੀ ਲੈ ਲੈਨੇ ਆਂ ਤੂੰ ਤਾਂ
ਫਿਰ ਸਾਰੀ ਬਿੱਲੋ ਪੰਜ ਸੱਤ ਦੀ ਕਿੱਲਿਆਂ ਦੇ
ਕਬਜ਼ੇ ਵੀ ਲੈ ਲੈਨੇ ਆਂ ਤੂੰ ਤਾਂ ਫਿਰ ਸਾਰੀ
ਬਿੱਲੋ ਪੰਜ ਸੱਤ ਦੀ ਨੀ ਬਿੱਲੋ ਪੰਜ ਸੱਤ ਦੀ
ਓਏ ਅਸਲੇ ਦੇ ਸ਼ੌਂਕੀ ਸਾਨੂੰ ਹਿਸਾਬ ਨਹੀਓ ਅੱਖਾਂ
ਦਾ ਕੋਟ ਦੇ ਕਚਹਿਰੀ ਨਾਲ ਗੂੜਾ ਨਾਤਾ ਜੱਟਾਂ ਦਾ
ਜਿੱਥੇ ਅਸੀਂ ਭਿੜੇ ਉਥੇ ਕੱਖ ਨਹੀਓ ਛੱਡਿਆ ਇੱਕ
ਵਾਰੀ ਫੜਿਆ ਜੋ ਹੱਥ ਨਹੀਓ ਛੱਡਿਆ ਨਾਮ ਲੈ ਕੇ
ਲੋਕ ਲੈਂਦੇ ਐਨਕਾਂ ਕੁੜੇ ਜੇ ਕੋਕਾ ਕਰਦਾ ਤਰੀਫ
ਤੇਰੇ ਤਿੱਖੇ ਨੱਕ ਦੀ ਨੀ ਅਸੀਂ ਕਿੱਲਿਆਂ ਦੇ
ਅਸੀਂ ਕਿੱਲਿਆਂ ਦੇ ਅਸੀਂ ਕਿੱਲਿਆਂ ਦੇ ਕਬਜ਼ੇ ਵੀ
ਲੈ ਲੈਨੇ ਆਂ ਤੂੰ ਤਾਂ ਫਿਰ ਸਾਰੀ ਬਿੱਲੋ ਪੰਜ
ਸੱਤ ਦੀ ਕਿੱਲਿਆਂ ਦੇ ਕਬਜ਼ੇ ਵੀ ਲੈ ਲੈਨੇ ਆਂ ਤੂੰ
ਤਾਂ ਫਿਰ ਸਾਰੀ ਬਿੱਲੋ ਪੰਜ ਸੱਤ ਦੀ ਨੀ ਬਿੱਲੋ
ਪੰਜ ਸੱਤ
ਦੀ ਤੁਰਦਿਆਂ ਘਰੋਂ ਅੱਖਾਂ ਖੂਨ ਵਾਂਗੂ ਰੰਗ ਕੇ
ਸੱਜਦੀ ਸਟੇਜ ਮੁੰਡਾ ਹੇਕਾਂ ਲਾਉਂਦਾ ਟੰਗ ਕੇ ਨਾਲ
ਨਾਲ ਤੁਰਦੇ ਜੋ ਯਾਰ ਅਣਮੁੱਲੇ ਨੇ ਬੱਕਰੇ ਬੁਲਾਈਏ
ਖੇਤੀਬਾੜੀ ਸ਼ੌਂਕ ਖੁੱਲੇ ਨੇ ਉੜਦੀ ਮਡੀਰ ਡਿੱਗੂ
ਮੀਹ ਵਾਂਗਰਾਂ ਚੋਬਰ ਦਾ ਨਾਮ ਸੁੱਖ ਲੋਟੇ ਦੱਸਦੀ
ਨੀ ਅਸੀਂ ਕਿੱਲਿਆਂ ਦੇ ਅਸੀਂ ਕਿੱਲਿਆਂ ਦਾ
ਕਿੱਲਿਆਂ ਦੇ ਕਬਜ਼ੇ ਵੀ ਲੈ ਲੈਨੇ ਆਂ ਤੂੰ ਤਾਂ
ਫਿਰ ਸਾਰੀ ਬਿੱਲੋ ਪੰਜ ਸੱਤ ਦੀ ਕਿੱਲਿਆਂ ਦੇ
ਕਬਜ਼ੇ ਵੀ ਲੈ ਲੈਨੇ ਆਂ ਤੂੰ ਤਾਂ ਫਿਰ ਸਾਰੀ
ਬਿੱਲੋ ਪੰਜ ਸੱਤ ਦੀ ਨੀ ਅਸੀਂ ਕਿੱਲੇ ਲਿਆਂ ਦੇ
ਕਬਜੇ ਵੀ ਲੈ ਲੈਨੇ ਆ ਤੂੰ ਤਾਂ ਫਿਰ ਸਾਰੀ ਬਿੱਲੋ
ਪੰਜ ਸੱਤ ਦੀ ਨੀ ਬਿੱਲੋ ਪੰਜ ਸੱਤ ਦੀ

Description

ਪੰਜ ਸੱਤ 57 ਗੁਰਲਾਲ ਸਿੱਧੂ ਦੇ ਗੀਤਾਂ ਦੀ ਲਿਰੀਕਸ, ਐਮਪੀ3 ਡਾਊਨਲੋਡ, ਵੀਡੀਓ ਡਾਊਨਲੋਡ, ਫ੍ਰੀ ਮਿਊਜ਼ਿਕ। ਇਸ ਰੋਮਾਂਚਕ ਗੀਤ ਦਾ ਅਨੰਦ ਲਓ ਅਤੇ ਆਪਣੇ ਮਨਪਸੰਦ ਮਿਊਜ਼ਿਕ ਨੂੰ ਆਨਲਾਈਨ ਸੁਣੋ। ਇਹ ਸੁਰਾਂ ਅਤੇ ਲਿਰੀਕਸ ਤੁਹਾਡੇ ਲਈ ਮੁਫਤ ਵਿੱਚ ਉਪਲਬਧ ਹਨ।
Enjoy Panj Satt 57 Gulab Sidhu lyrics, mp3 download, video download, free music, and song audio. Get high-quality official remixes and popular hits now. Download the best music videos and mp3s of Panj Satt 57 for free and listen offline anytime.

Latest Songs

Random Picks