Music Downloads & Lyrics
ਅੰਬਰਾਂ ਚੋਂ ਦੇਵਤੇ ਵੀ ਫੁੱਲ ਵਰਸਾਉਂਦੇ ਨੇ
ਕਰਕੇ ਦੀਦਾਰ ਉਹ ਸਕੂਨ ਸਾਰੇ ਪਾਉਂਦੇ
ਨੇ ਅਰਾ ਚੋਂ ਦੇਵਤੇ ਵੀ ਫੁੱਲ ਵਰਸਾਉਂਦੇ ਨੇ
ਕਰਕੇ ਦੀਦਾਰ ਆਉਂਦਾ ਸਕੂਨ ਸਾਰੇ ਪਾਉਂਦੇ ਨੇ ਉਹ
ਵੀ ਵੰਡਦਾ ਪਿਆਰ ਹਰ ਦਿਲ
ਨੂੰ ਉਹ ਵੀ ਵੰਡਦਾ ਪਿਆਰ ਹਰ ਦਿਲ ਨੂੰ ਪਿਆਰੀ
ਜਿਹੀ ਆਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇ ਬਣ ਕੇ ਗੁਰੂ
ਰਵਿਦਾਸ ਬਣ
ਕੇ ਸਾਰਾ ਜਗ ਉਸਦਾ ਦੀਵਾਨਾ ਹੋ ਹੋਇਆ ਜਾਪਦਾ
ਪਿਆਰ ਵਿੱਚ ਆਉਂਦੇ ਜੀ ਮਸਤਾਨਾ ਹੋਇਆ
ਜਾਪਦਾ ਉਹਨੇ ਰੱਖਿਆ ਸਿਰਾਂ ਤੇ ਹੱਥ
ਸਭਦੇ ਉਹਨੇ ਰੱਖਿਆ ਸਿਰਾਂ ਤੇ ਹੱਥ ਸਭਦੇ ਸੱਚੀ
ਦਰਵਾਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇ ਬਣ ਕੇ ਗੁਰੂ
ਰਵਿਦਾਸ ਬਣ ਕੇੇ
ਏਕੇ ਵਾਲਾ ਮੰਤਰ ਜਪਾਈ ਜਾਂਦਾ ਸਭ ਨੂੰ ਕਿਰਤ ਦਾ
ਪਾਠ ਵੀ ਪੜਾਈ ਜਾਂਦਾ
ਸਭ ਦਿੰਦਾ ਉਸਨੂੰ
ਸਗਾਤ ਖੁਸ਼ ਹੋਣ ਦੀ ਦਿੰਦਾ ਉਸਨੂੰ ਸਗਾਤ ਖੁਸ਼
ਹੋਣ ਦੀ ਬੈਠਾ ਜੋ ਉਦਾਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇੇ ਬਣ ਕੇੇ ਗੁਰੂ
ਰਵਿਦਾਸ ਬਣ
ਕੇੇ ਹੱਥ ਜੋੜ ਮੰਗਾ ਮੈਂ ਪਿਆਰ ਆਉਂਦੇ ਘਰ ਦਾ
ਸੇਵਕ ਰਹਾ ਮੇ ਸਦਾ ਆਉਂਦੇ ਸੱਚੇ ਦਰ ਦਾ
ਗੁਰਰਜੰਟ ਵੀ
ਬਣਾਉਂਦਾ ਗੀਤ ਦਿਲ ਤੋਂ
ਗੁਰਜੰਟ ਵੀ ਬਣਾਉਂਦਾ ਗੀਤ ਦਿਲ ਤੋਂ ਬੰਦਾ ਆਉਂਦਾ
ਖਾਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ
ਕੇੇ ਬਣ ਕੇੇ ਗੁਰੂ
ਰਵਿਦਾਸ ਬਣ ਕੇ
ਗੁਰੂ
ਰਵਿਦਾਸ ਬਣ ਕੇ
ਰੱਬ ਰਵਿਦਾਸ ਜੀ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਦੇ ਗੀਤਾਂ ਦੀ ਲੈਂਡਿੰਗ। ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰਵਿਦਾਸ ਜੀ ਦੇ ਗੀਤਾਂ ਦੇ ਲਿਰਿਕਸ, MP3 ਡਾਊਨਲੋਡ, ਵੀਡੀਓ ਅਤੇ ਆਡੀਓ ਫਰੈਸ਼ ਮਿਊਜ਼ਿਕ। ਇਹ ਸਾਈਟ ਤੇ ਤੁਹਾਨੂੰ ਮਿਲੇਗਾ ਮੁਫ਼ਤ ਮਿਊਜ਼ਿਕ, ਹਾਈ-ਕੁਆਲਟੀ ਸੰਗੀਤ ਅਤੇ ਆਸਾਨ ਡਾਊਨਲੋਡ ਵਿਕਲਪ। ਸੰਗੀਤ, ਲਿਰਿਕਸ, ਮਪੀ3 ਡਾਊਨਲੋਡ ਅਤੇ ਫਰੈਸ਼ ਮਿਊਜ਼ਿਕ ਦੀ ਖੋਜ ਕਰੋ। ਪ੍ਰਸਿੱਧ ਰਵਿਦਾਸ ਸੰਗੀਤਕਾਰ ਦੀਆਂ ਸਬ ਤੋਂ ਵਧੀਆ ਰਿਲੀਜ਼ਾਂ।
Discover the latest Ravidas Ji songs with lyrics, MP3 download, video download, and free music. Get high-quality audio, official remixes, and more. Perfect for fans seeking the best song experience. Download your favorite Ravidas Ji tracks now for free and enjoy the soulful melodies anytime.