Music Downloads & Lyrics
ਹੋ ਟੱਕਾਂ ਵਿੱਚ ਛੂਕਦੇ ਆ ਫੋੜ ਸਵਰਾਜ ਨੀ ਪਿੰਡ
ਦੀ ਹਕੂਮਤ ਦਾ ਚੰਡੀਗੜ੍ਹ ਰਾਜ ਨੀ ਮਾਫੀਆ ਮਝੇਲਾਂ
ਨਾਲ ਮਾਲਵੇ ਦੇ ਸ਼ੋਰ ਨੀ ਟਾਈਮ ਟੂਮ ਛੱਡ ਸਾਡਾ
ਚੱਲਦਾ ਏ ਦੌਰ ਨੀ ਪਹਿਲਾ ਪੰਨਾ ਦੱਸੇ ਸਾਡੇ ਬਾਰੇ
ਅਖਬਾਰਾਂ ਦਾ ਨੀ ਵੇਖ ਠਾਠਾ ਮਾਰਦਾ ਏ ਨਾਲ ਕੱਠ
ਯਾਰਾਂ ਦਾ ਐਵੇਂ ਕਾਹ ਤੋਂ ਡਰਦੀ ਆ ਦਿਲ ਜੱਗ
ਕੱਢਦਾ ਨੀ ਕੰਮ ਜੇ ਕੋਈ
ਰੁਕਦਾ ਹੋ ਕੰਮ ਜੇ ਕੋਈ ਰੁਕਦਾ ਤੇ ਨਾਮ ਲੈ ਦੀ
ਜੱਟ ਦਾ ਨੀ ਵਾਧੂ ਜੇ ਕੋਈ ਬੁੱਕਦਾ ਤੇ ਨਾਮ ਲੈ
ਦੀ ਜੱਟ ਦਾ ਰੁਕਦਾ ਤੇ ਨਾਮ ਲੈ ਦੀ ਜੱਟ ਦਾ ਨੀ
ਵਾਧੂ ਜੇ ਕੋਈ ਮੁੱਕਦਾ ਤੇ ਨਾਮ ਲੈ ਦੀ ਜੱਟ ਦਾ
ਓ ਰੌਲੇ ਰੱਬੇ ਚੱਲਦੇ ਆ ਗੱਲ ਜਮਾਂ ਆਮ ਨੀ ਅੱਧੇ
ਸ਼ੌਂਕੀ ਕਾਲੀ ਦੇ ਤੇ ਬਾਕੀ ਪੀਂਦੇ ਜਾਮ ਨੀ ਤੇਰੇ
ਜਿਹੀਆਂ ਪੱਟ ਕੇ ਪਿੰਡਾਂ ਨੂੰ ਤੋਰ ਲੈਨੇ ਆ ਨੀ
ਪਾਵਰਾਂ ਚ ਬੰਦੇ ਆ ਉਹ ਜਿਨਾਂ ਨਾਲ ਪਹਿਨੇ ਆਂ
ਸਾਡੀ ਜਿੱਥੇ ਅਰਜੇ ਗਰਾਰੀ ਮਾੜੀ ਦੱਸਦੇ ਪਿਚਰਾਂ
ਨੀ ਕਰਦੇ ਨਾ ਮੀਸ ਨਾ ਜ ਹੱਸਦੇ ਸਾਡੇ ਨਾਲ ਖਹਿ
ਮਸ਼ਹੂਰੀ ਵੈਰੀ ਖੱਟਦਾ ਨੀ ਕੰਮ ਜੇਕ
ਰੁਕਦਾ ਹੋ ਕੰਮ ਜੇ ਕੋਈ ਰੁਕਦਾਤੇ ਤੇ ਨਾਮ ਲੈ ਦੀ
ਜੱਟ ਦਾ ਨੀ ਵਾਧੂ ਜੇ ਕੋਈ ਮੁੱਕਦਾ ਤੇ ਨਾਮ ਲੈ
ਦੀ ਜੱਟ ਦਾ ਰੁਕਦਾ ਤੇ ਨਾਮ ਲੈ ਦੀ ਜੱਟ ਦਾ ਨੀ
ਵਾਧੂ ਜੇ ਕੋਈ ਮੁੱਕਦਾ ਤੇ ਨਾਮ ਲੈ ਦੀ ਜੱਟ
ਦਾ ਨਾਮ ਜੇਕਰ ਨਾਮ ਲੈ ਨਾਮ ਲੈ ਨਾਮ ਲੈ ਜੱਟ
ਦਾ ਨਾਮ ਜੇ ਗਰੁੱਪ ਨੇ ਨਾਮ ਲੈ ਦੀ ਜੱਤ ਦਾ
ਪੁੰਨਿਆਂ ਦਾ ਲੱਗੇ ਆਇਆ ਜ਼ੋਰ ਥੱਲੇ ਸੁੱਟਣੇ ਨੂੰ
ਦੁਨੀਆਂ ਤੇ ਆਏ ਆ ਸਵਾਦ ਫੁੱਲ ਕੁੱਟਣੇ ਨੂੰ ਬਾਬੇ
ਦੀ ਆ ਮਿਹਰ ਕੰਮ ਸਿਰਾ ਲਾ ਕੇ ਰੱਖਿਆ ਨੀ ਜਿਹੜਾ
ਜਿਹੜਾ ਸਿਰੀ ਚੱਕਦਾ ਉਹ ਗੁੱਟੋਂ ਫੜ ਡੱਕਿਆ ਗੋਰਾ
ਕੱਲਾ ਨਾਮ ਨੀ ਇਹ ਬਣਿਆ ਟਰੈਂਡ ਨੀ ਸਾਡੇ ਹੁੰਦੇ
ਭਾਈ ਥੋਾਡੇ ਹੁੰਦੇ ਆ ਫਰੈਂਡ ਨੀ ਨੀ ਹਿੱਕਾਂ
ਵਿੱਚ ਜੋਰ ਤੇ ਫੜਾਕਾ ਪੈਂਦਾ ਪੱਟ ਦਾ ਨੀ ਕੰਮ ਜੇ
ਕੋਈ
ਰੁਕਦਾ ਹੋ ਕੰਮ ਜੇ ਕੋਈ ਰੁਕਦਾ ਤੇ ਨਾਮ ਲੈ ਦੀ
ਜੱਟ ਦਾ ਨੀ ਵਾਧੂ ਜੇ ਕੋਈ ਬੁੱਕਦਾ ਤੇ ਨਾਮ ਲੈ
ਦੀ ਕੰਮ ਜੇ ਕੋਈ ਰੁਕਦਾ ਤੇ ਨਾਮ ਲੈ ਦੀ ਜੱਟ ਦਾ
ਨੀ ਵਾਧੂ ਜੇ ਕੋਈ ਬੁੱਕ ਦਾ ਤੇ ਨਾਮ ਲੈ ਦੀ ਜੱਟ
ਦਾ ਰੁਕਦਾ ਤੇ ਨਾਮ ਲੈ ਦੀ ਜੱਟ ਦਾ ਨੀ ਵਾਧੂ ਜੇ
ਕੋਈ ਬੁੱਕ ਦਾ ਤੇ ਨਾਮ ਲੈ ਦੀ ਜੱਟ ਦਾ
ਦਿਓ ਆਪਣੀ ਮਸ਼ਹੂਰ ਗੀਤ "Say My Name" Satkar Sandhu ਦੀ ਲਿਰਿਕਸ, mp3 ਡਾਊਨਲੋਡ, ਵੀਡੀਓ ਡਾਊਨਲੋਡ ਅਤੇ ਆਡੀਓ। ਇਹ ਮੁਫਤ ਸੰਗੀਤ ਅਤੇ ਪ੍ਰਮੁੱਖ ਰਿਕਾਰਡਿੰਗਜ਼ ਲਈ ਖੋਜੋ।
ਇਹ ਪੂਰੀ ਗਾਇਕੀ, ਲਿਰਿਕਸ, mp3 ਡਾਊਨਲੋਡ ਅਤੇ ਵੀਡੀਓ ਦੇਖੋ। ਸੰਗੀਤ ਪ੍ਰੇਮੀ ਲਈ ਬਿਹਤਰ ਚੋਣ।
<br>
Enjoy the hit song "Say My Name" by Satkar Sandhu with lyrics, mp3 download, video download, audio, and free music options. Find official releases, remixes, and high-quality song videos. Perfect for music lovers seeking the latest Punjabi hits and audio downloads.