Music Downloads & Lyrics
ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ
ਦਿੰਦਾ ਸੇਕ ਤੂੰ ਮੌਤ ਦਾ ਤਾਂਡਵ ਨੱਚਿਆ ਨਾ
ਤੈਨੂੰ ਕੋਈ ਦਰੇਗ ਤੇਰੇ ਟੈਂਕ ਵੀ ਉਸਨੇ ਫੁੰਡ ਤੇ
ਜਿਹਨੂੰ ਕਹਿੰਦੇ ਜਰਨਲ ਸਬੇਗ ਇੱਥੇ ਲੜਿਆ ਚੇਲਾ
ਮਰਦ ਦਾ ਇੱਥੇ ਲੜਿਆ ਚੇਲਾ ਮਰਦ ਦਾ ਤੇਰੇ ਥਰ ਥਰ
ਕਮਲ ਕਰਨੈਲ ਉਹ ਪੁੱਤ ਸੀ ਗੁਰੂ ਗੋਬਿੰਦ ਦਾ
ਕਹਿੰਦੇ ਜਿਹਨੂੰ ਸੰਤ ਜਰਨੈਲ ਸਿੰਘ ਸੂਰਮੇ ਗੁਲਾਮ
ਨਹੀਓ ਰਹਿਣਗੇ ਸਾਡਾ ਹਾਕਮਾ ਖਿਆਲ ਭੁੱਲ ਜਾਈ ਨਾ
ਸੂਰਮੇ ਗੁਲਾਮ ਨਹੀਓ ਰਹਿਣਗੇ ਸਾਡਾ ਹਾਕਮਾ ਖਿਆਲ
ਭੁੱਲ ਜਾਈ ਨਾ ਅਸੀਂ ਮੌਤ ਨੂੰ ਗਲੇ ਦੇ ਨਾਲ ਲਾ
ਲਿਆ ਸਾਨੂੰ ਮੌਤ ਦੇ ਡਰਾਵੇ ਤੂੰ ਡਰਾਈ ਨਾ ਸਿੰਘ
ਸੂਰਮੇ ਗੁਲਾਮ ਨਹੀਓ ਰਹਿਣਗੇ ਸਾਡਾ ਹਾਕਮਾ ਖਿਆਲ
ਭੁੱਲ ਜਾਈ ਨਾ ਸੂਰਮੇ ਗੁਲਾਮ ਨਹੀਓ ਰਹਿਣਗੇ ਸਾਡਾ
ਹਾਕਮਾ ਖਿਆਲ ਭੁੱਲ ਜਾਈ ਨਾ
ਹੋ ਸਿਰ ਮੱਥੇ ਦਾ ਸੀ ਉਦੋਂ ਜਿਹੜੇ ਲਾ ਗਏ ਗੱਡੀ
ਵੈਰੀਆਂ ਨੂੰ ਉਹੀ ਸੀ ਚੜਾ ਗਏ ਗੱਡੀ ਵੈਦਿਆ
ਚੜਾਇਆ ਯਾਰੋ ਬੇਰੋ ਨੂੰ ਸੀ ਢਾਇਆ ਵੈਦਿਆ ਚੜਾਇਆ
ਯਾਰੋ ਬੇਰੋ ਨੂੰ ਸੀ ਢਾਇਆ ਬਣ ਚਿੰਤਾ ਸੁੱਖਾਂ
ਸਾਰੇ ਅੱਜ ਜਾਣਗੇ ਫਾਂਸੀ ਦੇ ਕੇ ਤੂੰ ਭੁਲੇਖਾ
ਜਿਹਾ ਪਾਈ ਨਾ ਸਿੰਘ ਸੂਰਮੇ ਗੁਲਾਮ ਨਹੀਓ ਰਹਿਣਗੇ
ਸਾਡਾ ਹਾਕਮਾ ਖਿਆਲ ਭੁੱਲ ਜਾਈ ਨਾ ਸਿੰਘ ਸੂਰਮੇ
ਗੁਲਾਮ ਨਾਮ ਨਹੀਓ ਰਹਿਣਗੇ ਸਾਡਾ ਹਾਕਮਾ ਖਿਆਲ
ਭੁੱਲ ਜਾਈ
ਨਾ ਸਿੰਘ ਖੋਪਰ ਲਹਾਉਣ ਜਿਹੜੇ ਜਾਣਦੇ ਉਹ ਗੋਲੀਆਂ
ਦੇ ਮੂਹਰੇ ਹਿਕ ਤਾਣਦੇ ਬੰਦ ਬੰਦ ਕਟਵਾਉਣ ਮੁੱਲ
ਸਿਰਾਂ ਦੇ ਪਵਾਉਣ ਮੁੱਲ ਸਿਰਾਂ ਦੇ ਪਵਾਉਣ ਬੰਦ
ਬੰਦ ਕਟਵਾਉਣ ਤੇਰੀ ਗੋਲੀ ਨਾਲ ਮਾਰਿਆ ਨਹੀਂ
ਮੁੱਕਣਾ ਦੇਖੀ ਜਾਲਮਾ ਤੂੰ ਸਾਥੋਂ ਮੁੱਕ ਜਾਈਆਂ
ਸਿੰਘ ਸੂਰਮੇ ਗੁਲਾਮ ਨਹੀਓ ਰਹਿਣਗੇ ਸਾਡਾ ਹਾਕਮਾ
ਖਿਆਲ ਭੁੱਲ ਜਾਈ ਨਾ ਸਿੰਘ ਸੂਰਮੇ ਗੁਲਾਮ ਨਹੀਓ
ਰਹਿਣਗੇ ਸਾਡਾ ਹਾਕਮਾ ਖਿਆਲ ਭੁੱਲ ਜਾਈ
ਨਾ ਸੁਣੋ ਕੌਮ ਦੇ ਗਦਾਰੋ ਤੁਸੀਂ ਰੁੱਸਿਓ ਕਿਉਂ
ਨਹੀਂ ਜਾਗਦੇ ਹੋ ਤੁਸੀਂ ਹੁਣ ਸੁੱਤੇ ਹੋ ਉਦੋਂ ਪਊ
ਪਛਤਾਉਣਾ ਵੇਲਾ ਹੱਥ ਨਹੀਓ ਆਉਣਾ ਪਊ ਪਛਤਾਉਣਾ
ਵੇਲਾ ਹੱਥ ਹੱਥ ਨਹੀਓ ਲਾਉਣਾ ਜਦੋਂ ਯਾਰ ਕੇ
ਸਿਕਾਰੇ ਤੁਹਾਨੂੰ ਟਾਲਿਆ ਤੁਹਾਡੀ ਲਾਸ਼ ਫਿਰ ਕਿਤੇ
ਵੀ ਥਿਆਈ ਨਾ ਸਿੰਘ ਸੂਰਮੇ ਗੁਲਾਮ ਨਹੀਓ ਰਹਿਣਗੇ
ਸਾਡਾ ਹਾਕਮਾ ਖਿਆਲ ਭੁੱਲ ਜਾਈ ਨਾ ਸਿੰਘ ਸੂਰਮੇ
ਗੁਲਾਮ ਨਹੀਓ ਰਹਿਣਗੇ ਸਾਡਾ ਹਾਕਮਾ ਖਿਆਲ ਭੁੱਲ
ਜਾਈ ਨਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਾਂ
ਪੰਜਾਬੀ ਗੀਤ ਸਿੰਗ ਸੋਰਮੇ ਚਨੀ ਨੱਟਨ ਦੇ ਲਿਰਿਕਸ, mp3 ਡਾਊਨਲੋਡ, ਵੀਡੀਓ ਡਾਊਨਲੋਡ ਅਤੇ ਆਡੀਓ ਫ੍ਰੀ ਮਿਊਜ਼ਿਕ। ਤਾਜ਼ਾ ਪੰਜਾਬੀ ਸੰਗੀਤ ਦੀ ਖੋਜ਼ ਕਰੋ ਅਤੇ ਆਪਣੀ ਮਨਪਸੰਦ ਗੀਤ ਨੂੰ ਆਨਲਾਈਨ ਸੁਣੋ। ਇਹ ਗੀਤ ਦੇ ਹਾਈ-ਕੁਆਲਿਟੀ ਲਿਰਿਕਸ ਅਤੇ ਡਾਊਨਲੋਡ ਵਿਕਲਪ ਤੁਹਾਡੇ ਲਈ ਉਪਲਬਧ ਹਨ। ਸੰਗੀਤ ਪ੍ਰੇਮੀਆਂ ਲਈ ਪਰਫੈਕਟ ਚੋਇਸ।
Singh Soorme Chani Nattan lyrics, mp3 download, video download, audio free music, official remix, hit song, Punjabi music 2025. Discover the latest Punjabi hits and enjoy high-quality lyrics and downloads online. Perfect for music lovers seeking official and remix versions of trending songs.