Music Downloads & Lyrics
ਦਿੱਤਾ ਤੇਰਾ ਟੈਡੀ ਬੀਅਰ ਨੀ ਰਹਿੰਦਾ ਮੇਰੇ ਦਿਲ
ਦੇ ਨੀਅਰ ਨੀ ਤੂੰ ਤਾਂ ਸਾਨੂੰ ਭੁੱਲ ਗਈ ਹੋਣੀ ਐ
ਯਾਦ ਤੇਰੀ ਆਉਂਦੀ ਡੀਅਰ ਨੀ ਕੱਲੇ ਜਿਹੇ ਹੋ ਗਏ ਆ
ਝੱਲੇ ਜੇ ਹੋ ਗਏ ਹਾਏ ਲਾਈਫ ਸਾਡੀ ਨਾਲ ਹੱਲੇ ਜੇ
ਹੋ ਗਏ ਉਂਗਲ ਚੋਂ ਲਾਏ ਹੋਏ ਛੱਲੇ ਜਿਹੇ ਹੋ ਗਏ
ਕਿਉਂ ਦੁੱਖਾਂ ਨੇ ਪਾਲੀ
ਕੇਰੀ ਮੈਨੂੰ ਤਾਂ ਝੂਠਾ ਪਾ ਦਿੱਤਾ ਟਰੂ ਲਵ ਨੂੰ
ਖੁੰਝੇ ਲਾ ਦਿੱਤਾ ਆਸਾਂ ਤੇਰੇ ਤੇ ਸੀ ਰੱਖੀਆਂ ਨੀ
ਤੂੰ ਤਾਂ ਮਹਿਲ ਹਿਟਾ ਦਿੱਤਾ
ਮੈਂ ਅੱਜ ਵੀ ਰੋ ਪੈਨਾ
ਹਾਏ ਤੇਰੀਆਂ ਗੱਲਾਂ ਨੂੰ ਚੇਤੇ ਕਰ ਕਰਕੇ ਤੇਰੇ
ਬਿਨ ਰਹਿਣੀ ਹੋਣਾ ਇਹ ਵਿਛੋੜਾ ਸਹਿਣੀ ਹੋਣਾ
ਕਹਿੰਦੀ ਸੀ ਡਰ ਡਰ
ਕੇ ਗੱਭਰੂ ਦਾ ਕੋਕਾ ਜੜਤਾ ਨੀ ਭਰਿਆ ਸੀ ਖਾਲੀ
ਕਰਤਾ ਨੀ ਝੂਠੇ ਤੇਰੇ ਆਈ ਲਵ ਯੂ ਨੇ ਮੈਨੂੰ ਤਾਂ
ਪਾਗਲ ਕਰਤਾ
ਨੀ ਚੀਟਿੰਗ ਤੂੰ ਕੀਤੀ ਅੜੀਏ ਨੀ ਤੇਰੇ ਨਾਲ
ਕਿੱਦਾਂ ਲੜੀਏ ਨੀ ਮਰ ਕੇ ਤੈਨੂੰ ਕਿਹੜਾ ਪਾ
ਲਾਂਗੇ ਤੇਰੇ ਲਈ ਦੱਸ ਕਿਉਂ ਮਰੀਏ ਨੀ ਤੇਰੇ ਲਈ
ਦੱਸ ਕਿਉ ਮਰੀਏ
ਦਿਲ ਜਿੱਦ ਜਿਹੀ ਕਰਦਾ
ਏ ਤੈਨੂੰ ਪਾਉਣੇ ਦੀ ਬਾਹਾਂ ਵੀ ਤਰਸ ਗਈਆਂ ਗਲ
ਤੈਨੂੰ ਲਾਉਣੇ ਲਈ ਕਰਦਾ ਏ ਮਿਸ ਤੈਨੂੰ ਚਰਨਜੀਤਿਆ
ਤੇਰਾ ਨੀ ਦਿਲ ਤੈਥੋਂ ਟੁੱਟਿਆ ਏ ਹਰ ਵਾਰੀ ਮੇਰਾ
ਨੀ ਹਰ ਵਾਰੀ ਮੇਰਾ ਨੀ ਜ਼ਿੰਦਗੀ ਦੇ ਵਿੱਚ ਪਿਆਰ
ਨਹੀਂ ਮਿਲਿਆ ਚਿਹਰਾ ਮਿਲਿਆ
ਏ ਇੱਕੋ ਵਿੱਚ ਕਈ ਚਿਹਰੇ ਨੇ ਉਹ ਤੇਰਾ ਮਿਲਿਆ
ਏ ਫੋਟੋਸ਼ਾਟ ਸਟੇਟਸ ਵੀ ਤੇਰਾ ਸ਼ੋਅ ਨਹੀਂ ਹੁੰਦਾ
ਤੇਰੇ ਜਿਸਮ ਨੂੰ ਚਾਹੁੰਦਾ ਜਿਹੜਾ ਉਹ ਦੱਸ ਕਿਹੜਾ
ਮਿਲਿਆ
ਏ ਦਿਲ ਦਾ ਤੂੰ ਚੂਰਾ ਕਰਦਾ ਨੀ ਮੇਰਾ ਰੰਗ ਪੂਰਾ
ਕਰਦਾ ਨੀ ਗਾਲਿਬ ਤੇ ਸ਼ਿਵ ਦੀਆਂ ਬੁੱਕਾਂ ਨੇ ਲੈ
ਅੱਜ ਮੈਨੂੰ ਪੂਰਾ ਕਰਦਾ ਨੀ ਗੱਭਰੂ ਦਾ ਕੋਕਾ
ਜੜਤਾ ਨੀ ਤੂੰ ਸ਼ਾਇਰ ਬਣਾ ਕੇ ਧਰਦਾ ਨੀ ਝੂਠੇ
ਤੇਰੇ ਆਈ ਲਵ ਯੂ ਨੇ ਮੈਨੂੰ ਤਾਂ ਪਾਗਲ ਕਰਦਾ ਨੀ
ਚਿੱਠੀਆਂ ਦਾ ਕੂੜਾ ਕਰਦਾ ਨੀ ਸਸੇ ਤੋਂ ਊੜਾ ਕਰਤਾ
ਨੀ ਇਹ ਅੱਖਾਂ ਚ ਬਸ ਹੰਜੂ ਆ ਅਸੀਂ ਰੋ ਨਹੀਂ ਰਹੇ
ਹੁਣ ਨੀ ਪਿੱਛੇ ਮੁੜ ਕੇ ਦੇਖਦੇ ਅਸੀਂ ਉਹ ਨਹੀਂ
ਰਹੇ
ਪੰਜਾਬੀ ਗੀਤ "Teddy" ਦੀ ਲਿਰਿਕਸ, ਐਮਪੀ3 ਡਾਊਨਲੋਡ, ਵੀਡੀਓ ਡਾਊਨਲੋਡ, ਸੰਗੀਤ, ਆਡੀਓ ਅਤੇ ਮੁਫਤ ਮਿਊਜ਼ਿਕ ਲਈ। ਇਸ ਗੀਤ ਦੀ ਪੂਰੀ ਲਿਰਿਕਸ ਅਤੇ ਸੰਗੀਤ ਅਨੁਵਾਦ ਨਾਲ ਅਨੰਦ ਲਓ।
Discover "Teddy" by Jeetu with lyrics, mp3 download, video download, song, audio, free music, official, remix, latest Punjabi song 2025, and popular tracks. Stream or download the full song with high-quality audio.