Music Downloads & Lyrics
ਯ
ਯ ਗੁੱਡੀ ਵੀ ਅੰਬਰੀ ਚੜੇ ਕੰਮ ਦੋ ਨੰਬਰੀ ਫੜੇ
ਮੁੱਕੇ ਨਾ ਸਫਰੀ ਬੜੇ ਮਾਮੇ ਬੇਸਬਰੀ ਖੜੇ ਜੱਟ ਦਾ
ਜੀ ਜੱਟ ਜੋ ਮਰਜੀ ਕਰੇ ਹਿੱਕਾਂ ਤੇ ਮਰਸਡੀ ਚੜੇ
ਵਿਨ ਤੇ ਗੱਡੀਆਂ ਸਣੇ ਇੱਕ ਲੱਥੇ ਦੂਜੀ ਆਵੇ ਵੇ
ਬੀਬੀਆਂ ਹਾਜਰੀ ਭਰੇ ਗੱਲ ਜਨਾਬ ਦੀ ਬਣੇ ਚਵਲਾਂ
ਨੀ ਲੱਗੀਆਂ ਨੇੜੇ ਨਸਲੀ ਘੋੜੀਆਂ ਵੇੜੇ ਰੰਗ
ਬੈਗਾਂ ਚ ਬਥੇਰੇ ਮਾਸ ਦੇ ਲੱਗਦੇ ਫੇਰੇ ਟਾਸ ਨੀ
ਛੱਡੇ ਨਬੇੜੇ ਦਿਣੇ ਨਹੀਂ ਲੱਗਦੇ ਗੇੜੇ ਦਿਲਾਂ ਚ
ਪੱਕਿਆਂ ਡੇਰੇ ਰਨਾਂ ਦੇ ਲੱਗਿਆ ਮੇਲੇ ਚਰਚੇ ਚਾਰੇ
ਪਾਸੇ ਫੇਲੇ ਐਂਡੀ ਕਰੇ ਵੀ ਨੀ ਸੇਫ ਅੜੀ ਨਜ਼ਾਰੇ ਚ
ਚੇਲੇ ਬੈਠਿਆਂ ਵੋਟੀਆਂ ਮਿਲੇ ਬੈਠਿਆਂ ਹੌਂਸ ਨਾ
ਥੁੜੇ ਸਟੂਡੀਓ ਸੋਲ ਨਾ ਜੁੜੇ ਸਟੂਡੀਓ ਡੈਡ ਆ ਫੋਨ
ਮੂਹਰਿਓ ਸੁੱਕੇ ਨਾ ਮੁੜੇ ਬੁਝਲੀ ਸੈਨ ਜੋ ਮਿਲੇ
ਬੈਕ ਟੂ ਬੈਕ ਜੋ ਮਿਲੇ ਬੈਂਸ ਤੇ ਬੈਂਸ ਜੋ ਮਿਲੇ
ਅੰਤਾਂ ਦਾ ਸੈਟ ਜੋ ਮਿਲੇ ਲਹਿਰ ਚ ਗੈਂਗ ਜੋ ਮਿਲੇ
ਫੈਕਟ ਨੂੰ ਕੈਪ ਜੋ ਮਿਲੇ ਗੱਡੀ ਚ ਬੈਗ ਲੱਧੇ
ਬੈਗਾਂ ਚ ਰੈਗ ਲੱਧੇ ਡੱਬ ਨਾ ਮੈਕ ਸੱਜੇ ਰੱਬ ਨਾ
ਰਹਿਨੇ ਬਜੇ ਪੁੱਛ ਨਾ ਕਿੰਨੇ ਵੱਜੇ ਟਾਈਮ ਤੇ
ਲਹਿਰ ਵੱਜੇ ਗੱਭਰੂ ਸੁੱਟੇ ਪੱਤੇ ਅੱਲੜਾ ਸੱਜੇ
ਖੱਬੇ ਕੱਲ ਦਾ ਫੋਨ ਵੱਜੇ ਜੰਗ ਦਾ ਜੋਨ ਲੱਗੇ
ਚੰਗਾ ਮਾਹੌਲ ਲੱਗੇ ਸਾਰਾ ਮਖੌਲ ਲੱਗੇ ਆਥਣੇ ਜਾਮ
ਲੱਗੇ ਮਸਲੇ ਉਦੋਂ ਵਧੇ ਰੜ ਕੇ ਜੜੋ ਵੱਡੇ ਫੈਰ
ਖਾਲੀ ਨੀ ਛੱਡੇ ਵੈਰ ਬਾਕੀ ਨੀ ਛੱਡੇ ਸਮੇਂ ਭਾਵੇਂ
ਆ ਲੱਗੇ ਹਜੇ ਸਾਲੇ ਆ ਕੱਚੇ ਪਿਓ ਦੇ ਲੱਗੇ ਮੱਥੇ
ਰੱਬ ਦੇ ਕਰੇ ਕੱਲੇ ਤੇਰਾ ਦਿਮਾਗ ਨੀ ਸੈਟ ਛੱਡ ਦੇ
ਨਸ਼ੇ ਪੱਤੇ ਫੱਟ ਦਿਲਾਂ ਦੇ ਗੁੱਝੇ ਬਲੰਟ ਨਾ ਕਦੇ
ਬੁਝੇ ਬਾਰ ਤੇ ਬਾਰ ਸੁੱਟੇ ਗੱਭਰੂ ਮੇਲਾ ਲੁੱਟੇ
ਮਿਣ ਕੇ ਪੈਸਾ ਕੁੱਟੇ ਜਦੋਂ ਲੰਡੂ ਸੀ ਸੁੱੇ ਛੋਟੇ
ਪਿੰਡਾਂ ਤੋਂ ਉੱਠੇ ਰਾਗ ਚਲਾਤੇ ਪੁੱਠੇ ਡਾਰ
ਵਿਛਾਉਂਦੇ ਮੁੰਡੇ ਕੋਪਟ ਕਲਪ ਪੁੱਛੇ ਈਪੀ ਜਮਾਨਾ
ਪੁੱਛੇ ਪੇਡਾਂ ਦੀ ਮੱਤ ਵੱਜੀ ਪੇੜੀਏ ਵੱਲ ਭੱਜੇ
ਜਿੰਨੇ ਵੀ ਹੋ ਗਏ ਇਕੱਠੇ ਇਕੱਠੇ ਘੰਟੇ ਤੇ ਵੱਜੇ
ਮੇਰੇ ਤੋਂ ਦੂਰੀ ਚੰਗੇ ਚਿਹਰੇ ਤੇ ਖੁਸ਼ੀ ਹ ਨੀ
ਸਟੂਡੀਓ ਖੁੱਲੀ ਹੈ ਨੀ ਤੇਰੇ ਚ ਗੱਲੀ ਹੈ ਨੀ ਤੂੰ
ਕਿਹੜੇ ਵਹਿਮਾਂ ਚ ਪਈ ਕੋਈ ਤੇਰਾ ਬਹਿਲੀ ਹੈ ਨੀ
ਗੁੱਟ ਤੇ ਘੜੀ ਮਹਿੰਗੀ ਰੂਹ ਕਿਉਂ ਸੜੀ ਰਹਿੰਦੀ
ਗੁੱਡੀ ਜੋ ਚੜੀ ਰਹਿੰਦੀ ਲਾਗੇ ਨਾ ਖੜੇ ਕਰੇ
ਲੌਂਡੇ ਜੱਟ ਲਈ ਖੜੀ ਰਹਿੰਦੀ ਦਸਾਂ ਤੇ ਭਾਰੀ
ਪੈਂਦੀ 12 ਕੁ ਗੋਲੀ ਪੈਂਦੀ ਨਿਕਲਾਂ ਕਰਾ ਭੁਲਾ
ਲੀਰਾਂ ਫਿਰ ਪੈਰੀ ਪੈਂਦੀ ਜੋ ਕੈਰੀ ਕਹਿੰਦੀ ਅਸਲਾ
ਜੈਰੀ ਕਹਿੰਦੀ ਵੇ ਨਵਾਬੀ ਥੱਲੇ ਮਾਮੇ ਕੰਮਾਂ ਤੇ
ਕੱਲੇ ਸ਼ੌਂਕ ਸੰਦਾਂ ਦੇ ਲੱਗੇ ਕਿਹਦੇ ਕੀ ਪੈ ਜੂ
ਪੱਲੇ ਇਨੇ ਜਮਾਨੇ ਲੰਘੇ ਅਲੜਾ ਗੇੜੇ ਮੰਗੇ ਐਂਟੀ
ਨਬੇੜੇ ਮੰਗੇ ਜੱਟ ਦੇ ਲੇਖੇ ਲੱਗੇ ਸੰਦ ਜੋ ਨੇਫੇ
ਲੱਗੇ
यहाँ पाएं "The Come Up Story" गीत के लेटेस्ट गाने के बोल, mp3 डाउनलोड, वीडियो डाउनलोड, ऑडियो फाइल और फ्री म्यूजिक। Nav Dhiman का यह हिट सॉन्ग अब ऑनलाइन सुनें और डाउनलोड करें। उच्च गुणवत्ता वाली स्ट्रीमिंग और डाउनलोड विकल्प उपलब्ध हैं। ये गीत आपके संगीत संग्रह के लिए परफेक्ट है।
\
Discover "The Come Up Story" lyrics, mp3 download, official video, song, audio, and free music by Nav Dhiman. Stream and download this hit track in high quality. Perfect for music lovers seeking the latest trending songs. Get the best online experience for your favorite music today!