Music Downloads & Lyrics
ਲਹਿੰਗਾ ਮੇਰੀ ਪੱਗ ਨਾਲ ਦਾ ਜੱਟੀਏ ਬਣਾਇਆ ਤੂੰ
ਮੱਥੇ ਤੇ ਟਿੱਕਾ ਸੱਜਦਾ ਤਾਂਹੀ ਚੂੜਾ ਪਾਇਆ ਤੂੰ
ਖੁਸ਼ਕਿਸਮਤ ਆਪਾਂ ਦੋਵੇਂ ਖੁਸ਼ਕਿਸਮਤ ਆਪਾਂ ਦੋਵੇਂ
ਜਵਾਂ ਨੇ ਰੌਣਕ ਲਾਈ
ਹਾਂ ਤੇਰੇ ਨਾਲ ਮੈਂ ਨੀ ਮੇਰੇ ਨਾਲ ਤੂੰ ਨੀ ਅੱਜ
ਕੁੜੇ ਗਈ ਐ
ਵਿਆਹੀ ਹਾਂ ਤੇਰੇ ਨਾਲ ਮੈਂ ਨੀ ਮੇਰੇ ਨਾਲ ਤੂੰ
ਨੀ ਅੱਜ ਕੁੜੇ ਗਈ ਐ ਵਿਆਹੀ
ਲੜਦਾ ਨੀ ਨਾਲ ਤੇਰੇ ਮੈਂ ਖਿਆਲ ਤੇਰਾ
ਰੱਖੂਗਾ ਹੈ ਵੀ ਜੇ ਨਖਰੇ ਕਰ ਲਈ ਸਾਰੇ ਹੀ
ਚੱਕੂਗਾ ਲੜਦਾ ਨੀ ਤੇਰੇ ਨਾਲ ਖਿਆਲ ਤੇਰਾ ਰੱਖੂਗਾ
ਹੈਵੀ ਜਾ ਨਖਰੇ ਕਰ ਲਈ ਸਾਰੇ ਕੀ ਚੱਕੂਗਾ ਤੂੰ
ਮੇਰੇ ਲਈ ਕਲਮ ਦੇ ਵਰਗੀ ਤੂੰ ਮੇਰੇ ਲਈ ਕਲਮ ਦੇ
ਵਰਗੀ ਮੈਂ ਤੇਰੀ ਬਣਾ
ਸਿਆਹੀ
ਬਣਾ ਤੇਰੇ ਨਾਲ ਮੈਂ ਨੀ ਮੇਰੇ ਨਾਲ ਤੂੰ ਨੀ ਅੱਜ
ਕੁੜੇ ਗਈ ਐ
ਵਿਆਹੀ ਹਾਂ ਤੇਰੇ ਨਾਲ ਮੈਂ ਨੀ ਮੇਰੇ ਨਾਲ ਤੂੰ
ਨੀ ਅੱਜ ਕੁੜੇ ਗਈ ਐ
ਵਿਆਹੀ ਤੇਰੇ ਨੀ ਦਿਲ ਨਾਲ ਪਈਆਂ ਆ ਜੋ
ਦਿਲਦਾਰੀਆਂ ਉੰਝ ਤਾਂ ਮੈਨੂੰ ਪਤਾ ਚੋਇਸਾਂ
ਤੇਰੀਆਂ ਨੀ
ਸਾਰੀਆਂ ਤੇਰੇ ਨੀ ਦਿਲ ਨਾਲ
ਪਈਆਂ ਆ ਜੋ
ਦਿਲਦਾਰੀਆਂ ਉੰਝ ਤਾਂ ਤੇਰੀਆਂ
ਚੋਇਸਾਂ ਪਤਾ ਮੈਨੂੰ ਸਾਰੀਆਂ ਪਰਦੀਪ ਦੀ ਜ਼ਿੰਦਗੀ
ਦੇ ਵਿੱਚ ਮਲਕ ਇੱਕ ਦੀ ਜਿੰਦਗੀ ਦੇ ਵਿੱਚ ਬਣ ਕੇ
ਤੂੰ ਜੰਨਤ ਆਈ ਬਣਕੇ ਤੂੰ ਜੰਨਤ ਆਈ
ਹਾਂ ਤੇਰੇ ਨਾਲ ਮੈਂ ਨੀ ਮੇਰੇ ਨਾਲ ਤੂੰ ਨੀ ਅੱਜ
ਕੁੜੇ ਗਈ ਐ
ਵਿਆਹੀ ਮੇਰੇ
ਨਾਲ ਮੇਰੇ ਨਾਲੀ
ਪੰਜਾਬੀ ਗੀਤਾਂ ਦੀ ਲਿਰਿਕਸ, mp3 ਡਾਊਨਲੋਡ, ਵੀਡੀਓ ਡਾਊਨਲੋਡ ਅਤੇ ਆਡੀਓ ਫ੍ਰੀ ਮਿਊਜ਼ਿਕ। ਇਸ ਗੀਤ ਦੇ ਲਿਰਿਕਸ ਅਤੇ mp3 ਡਾਊਨਲੋਡ ਲਈ ਸਬ ਤੋਂ ਵਧੀਆ ਸਿਰਲੇਖ।
Discover Viahi - Hunter D Sembhy K Punjabi song lyrics, mp3 download, video download, audio, free music, official, remix, new Punjabi song 2025. Enjoy the latest Punjabi hits with high-quality lyrics and download options.
Punjabi ਗੀਤਾਂ ਦੀ ਲਿਰਿਕਸ, mp3 ਡਾਊਨਲੋਡ, ਵੀਡੀਓ ਡਾਊਨਲੋਡ ਅਤੇ ਆਡੀਓ ਫ੍ਰੀ ਮਿਊਜ਼ਿਕ। ਇਸ ਗੀਤ ਦੇ ਲਿਰਿਕਸ ਅਤੇ mp3 ਡਾਊਨਲੋਡ ਲਈ ਸਬ ਤੋਂ ਵਧੀਆ ਸਿਰਲੇਖ।