Music Downloads & Lyrics
ਮੇਰਾ ਬਾਪੂ ਕਹਿੰਦਾ ਹੁੰਦਾ ਸੀ ਜਿਨਾਂ ਦਾ ਜਮੀਰ
ਮਰ ਜੇ ਉਹਨਾਂ ਦਾ ਮਰ ਜਾਣਾ ਹੀ ਚੰਗਾ ਹੁੰਦਾ ਰੱਖ
ਛਾਤੀ ਉੱਤੇ ਹੱਥ ਬੰਦਾ ਪਾੜ
ਦਈਦਾ ਜਿਹੜਾ ਵੱਟ ਛੇੜੇ ਫੋੜ ਉੱਤੇ ਚਾੜ
ਦਈਦਾ ਵੈਰੀ ਚੜ ਕੇ ਜੇ ਆਵੇ ਤਾਂ ਖਿਲਾਰ ਦਈਦਾ ਨੀ
ਤਾਹੀਓ ਸੋਹਣੀਏ ਸਲਾਮਾਂ ਸਾਰਾ ਜੱਗ ਕਰਦਾ ਨੀ
ਮੈਨੂੰ ਬਾਪੂ ਦਾ ਜਿਉਂਦਾ ਰਸ਼ ਬਾਪੂ ਦਾ ਹੀ ਹੌਸਲਾ
ਆ ਰੱਬ ਵਰਗਾ ਨੀ ਮੈਨੂੰ ਬਾਪੂ
ਦਾ ਬਾਪੂ ਦਾ ਹੀ ਹੌਸਲਾ ਆ ਰੱਬ ਵਰਗਾ ਨੀ ਮੈਨੂੰ
ਬਾਪੂ ਦਾ ਨੀ ਡੱਬ ਨਾਲ 45 ਐ ਤੇ ਫੈਰ ਹੁੰਦੇ ਵੇਖ
ਤੂੰ ਲਾਈਵ ਐ ਨੀ ਭਰੀਆਂ ਪਰਾਤਾਂ ਸੋਹਣੀਏ ਵੈਰੀ
ਮੁੱਕੇ ਜੱਟ ਆ ਲਾਈਵ ਐ। ਓ ਡੱਬ ਨਾਲ ਬੰਨ ਕੇ ਆ
ਮੌਤ ਰੱਖਦੇ ਹੱਦਾਂ ਸਰਹੱਦਾਂ ਜਾਣ ਜਾਣ ਟੱਪਦੇ
ਖੱਬੇ ਗੁੱਟ ਵਿੱਚ ਪਾਈ ਮਾਲਾ ਜਪਦੇ ਨੀ ਔਰਾ
ਚੋਬਰਦਾ ਦਾ ਜੰਗਲ ਦੀ ਅੱਗ ਵਰਗਾ ਨੀ ਮੈਨੂੰ ਬਾਪੂ
ਦਾ ਓ ਜੀਓ ਜੱਟਾ ਬਾਪੂ ਦਾ ਹੀ ਹੌਸਲਾ ਆ ਰੱਬ
ਵਰਗਾ ਨੀ ਮੈਨੂੰ ਬਾਪੂ
ਦਾ ਬਾਪੂ ਦਾ ਹੀ ਹੌਸਲਾ ਆ ਰੱਬ ਵਰਗਾ ਨੀ ਮੈਨੂੰ
ਬਾਪੂ
ਦਾ ਜੋੜੀ ਚਿੱਟਿਆਂ ਕਬੂਤਰਾਂ ਦੀ ਪਰ ਮਾਰਦੀ ਤੇ
ਬਲਦਾਂ ਨੇ ਮੋਟਰ ਦਾ ਰਾਹ ਰੱਟਿਆ ਕਾਲੇ ਰੰਗ ਦਾ
ਸ਼ਿਕਾਰੀ ਫਿਰੇ ਸੰਗਲੀ ਤੜਾਉਂਦਾ ਪਾਉਣਾ ਪਿੰਡ
ਉਹਨੇ ਐਵੇਂ ਹੀ ਡਰਾ ਰੱਖਿਆ ਕਹਿੰਦੇ ਧੜ ਵੇਖਣੀ ਆ
ਮੈਂ ਕਿਹਾ ਜਦੋਂ ਮਰਜੀ ਪੂਰੀ ਤੱਤੀਆ ਜਵਾਨੀ ਨੀ
ਵੇਖ ਅੱਗ ਫੜਦੀ ਮੁੰਡੇ ਪੂਰ ਦੇ ਬਨੇਰੇ ਵੇਖ ਬੰਨ
ਕੇ ਨਿਸ਼ਾਨੇ ਆਕੇ ਟੱਕਰੇ ਜੀਦੇ ਆ ਜਿਆਦਾ ਮੱਖ
ਲੜਦੀ ਨਾ ਕੋਈ ਐਕਸ ਨਾ ਵਾਏ ਨਾ ਬਣਾਉਣ ਦੀ ਸਲਾਹ
ਬਸ ਇੱਕੋ ਨਾ ਨਿਭਾ ਕੇ ਜਿੱਥੇ ਲਾਵਾਂ ਲੈ ਲਈਆਂ
ਨੀ ਤੂੰ ਇੱਜਤਾਂ ਨੂੰ ਢੱਕ ਬਾਚ ਮਿਣਦੇ ਜੋ ਲੱਕ
ਬਾਕੀ ਤੇਰੀਆਂ ਮੈਂ ਸਾਰੀਆਂ ਬਲਾਵਾਂ ਲੈ ਲਈਆਂ
ਸੂਟ ਪਾ ਕੇ ਆਵੀ ਜੱਟ ਦੇ ਬਲੱਡ ਵਰਗਾ ਨੀ ਮੈਨੂੰ
ਬਾਪੂ
ਦਾ ਬਾਪੂ ਦਾ ਹੀ ਹੌਸਲਾ ਆ ਰੱਬ ਵਰਗਾ ਨੀ ਮੈਨੂੰ
ਬਾਪੂ
ਦਾ ਬਾਪੂ ਦਾ ਹੀ ਹੌਸਲਾ ਰੱਬ ਵਰਗਾ ਨੀ
ਮੈਨੂੰ ਕਾਲੋ ਕਾਲੋ ਕਾਲੋ
ਪੰਜਾਬੀ ਗੀਤ 'Backbone' ਕਹਲੋਨ ਦੇ ਲਿਰਿਕਸ, MP3 ਡਾਊਨਲੋਡ, ਵੀਡੀਓ ਡਾਊਨਲੋਡ ਅਤੇ ਆਡੀਓ ਫ੍ਰੀ ਮਿਊਜ਼ਿਕ। ਇਸ ਗੀਤ ਦੀ ਲਿਰਿਕਸ ਅਤੇ ਮਿਊਜ਼ਿਕ ਨੂੰ ਅੱਜ ਹੀ ਪ੍ਰਾਪਤ ਕਰੋ।
Discover the Punjabi song 'Backbone' by Kahlon with lyrics, mp3 download, video download, and free music. Get the latest official audio and song info now.