Music Downloads & Lyrics
ਨੀ ਹਵਾ ਵਾਂਗੂੰ ਤੇ ਲੰਘ
ਜਾਨੀ ਜੇ ਅੱਖ ਚੱਕ ਲਾ ਤੈਨੂੰ ਤੱਕ ਲਾ ਤੇ ਸੰਗ
ਜਾਨੀ ਕਹਿਣੀ ਗੱਲ ਤੈਨੂੰ ਇੱਕ ਦਿਲ ਦੀ ਨੀ ਤੂੰ
ਛਿਲਦੀ ਰੋਜ ਨੀ ਮਿਲਦੀ ਨੀ ਮੇਰੇ ਸ਼ਹਿਰ ਹੀ ਡੇਰੇ
ਲਾ ਲੈ ਤੂੰ ਬਣ ਕੇ ਆਈ ਪਰਾਉਣੀ ਕਿਉਂ ਨੀ ਤੈਨੂੰ
ਗੱਲ ਪੁੱਛਣੀ ਨੀ ਤੈਨੂੰ ਗੱਲ ਪੁੱਛਣੀ ਇੱਕ ਖੜ ਕੇ
ਨੀ ਰਹਿਣਾ ਡਰ ਕੇ ਤੂੰ ਇਨੀ ਸੋਹਣੀ ਕਿਉਂ
ਨੀ ਉਹਨੀ ਐ ਹਵਾ ਵਾਂਗੂੰ ਤੇ ਲੰਘ
ਜਾਨੀ ਜੇ ਅੱਖ ਚੱਕਲਾ ਤੈਨੂੰ ਤੱਕ ਲਾ ਤੇ ਸੰਗ
ਜਾਨੀ
ਨੀ ਉਨੀ ਐ ਹਵਾ ਵਾਂਗੂੰ ਤੇ ਲੰਘ
ਜਾਨੀ ਜੇ ਅੱਖ ਚੱਕ ਚੱਕ ਲਾ ਤੈਨੂੰ ਤੱਕ ਲਾ ਤੇ
ਸੰਗ
ਜਾਨੀ ਮਿੱਟੀ ਤੇਰੇ ਪੈਰਾਂ ਦੀ ਚੱਕਣੇ ਨੂੰ ਫਿਰਦੇ
ਨੇ ਮੁੰਡੇ ਨੀ ਤੈਨੂੰ ਵੇਖ ਵੇਖ ਕੇ ਕਸ਼ਖਾ ਡਿੱਗਦੇ
ਨੇ ਮੁੰਡੇ ਨੀ ਰਹਿਨੀ ਕਾਲੀ ਚ ਨੀ ਮਣਕੇ ਵਾਲੀ ਚ
ਨੀ ਖਬਰਾਂ
ਆਉਣਗੀਆਂ ਪੌਣੇ ਸੱਤ ਵਾੜੀ ਚ ਵੱਧ ਗਿਆ ਪੈਰ ਨੀ
ਸਾਡੇ ਸ਼ਹਿਰ ਨੀ ਸਿਖਰ ਦੁਪਹਿਰ ਤੂੰ ਕਰ ਗਈ ਕੈਰ
ਸਾਡੇ ਦਿਲ ਵਿੱਚ ਹੀ ਕਰ ਤੂੰ ਪਾਲਾ ਤੂੰ ਕੋਠੀ
ਪਾਉਣੀ ਕਿਉਂ ਨੀ ਤੈਨੂੰ ਗੱਲ ਪੁੱਛਣੀ ਨੀ ਤੈਨੂੰ
ਗੱਲ ਪੁੱਛਣੀ ਖੜ ਕੇ ਨਹੀਂ ਰਹਿਣਾ ਡਰ ਕੇ ਤੂੰ
ਐਨੀ ਸੋਹਣੀ ਕਿਉਂ
ਨੀ ਉਹਨੀ ਐ ਹਵਾ ਵਾਂਗੂੰ ਤੇ ਲੰਘ
ਜਾਨੀ ਜੇ ਅੱਖ ਚੱਕ ਲਾ ਤੈਨੂੰ ਤੱਕ ਲਾ ਤੇ ਸੰਗ
ਜਾਨੀ
ਨੀਓ
ਹਵਾ ਵਾਂਗੂ ਤੇ ਲੰਘ
ਜਾਨੀ ਜੇ ਅੱਖ ਚਕਲਾ ਤੈਨੂੰ ਤੱਕਲਾ ਤੇ ਸੰਗ ਜਾਨੀ
گل پچنی آیوش تلنیا کارتار گِل کے بول اور گانے کی فری میوزک، آڈیو، اور ویڈیو ڈاؤن لوڈ کریں۔ یہ اصل، ریمکس اور آفیشل ورژن ہیں۔ اب گانے کے بول، ایم پی 3 ڈاؤن لوڈ، اور ویڈیو دیکھیں۔
Discover the official lyrics, mp3 download, and video download of Gal Puchni by Ayush Talniya featuring Kartar Gill. Get the latest Punjabi song, free music, and audio. Download the song's video and enjoy high-quality audio. Perfect for fans of Punjabi hits, remixes, and official releases.